ਐਨੀਮੇਟਿਡ ਵੀਡੀਓਜ਼ ਜੋ (ਭਾਸ਼ਾ) ਵਿੱਚ ਬਾਈਬਲ ਦੇ ਵਿਸ਼ਿਆਂ ਅਤੇ ਕਿਤਾਬਾਂ ਦੀ ਪੜਚੋਲ ਕਰਦੀਆਂ ਹਨ l
ਭਾਵੇਂ ਤੁਸੀਂ ਬਾਈਬਲ ਬਾਰੇ ਨਵੇਂ ਹੋ ਜਾਂ ਆਪਣੀ ਪੂਰੀ ਜ਼ਿੰਦਗੀ ਇਸ ਨੂੰ ਪੜ੍ਹਦੇ ਰਹੇ ਹੋ, ਇਕ ਵਿਜ਼ੂਅਲ ਮਾਧਿਅਮ ਦੁਆਰਾ ਇਸ ਕਹਾਣੀ ਦਾ ਅਨੁਭਵ ਕਰਨਾ ਤੁਹਾਨੂੰ ਇਸ ਦੇ ਸੰਦੇਸ਼ ਨੂੰ ਨਵੇਂ ਢੰਗ ਨਾਲ ਵੇਖਣ ਦੀ ਇਜ਼ਾਜਤ ਦਿੰਦਾ ਹੈ l (ਭਾਸ਼ਾ) ਵਿੱਚ ਮੁਹਾਰਤ ਟੀਮਾਂ ਨਾਲ ਭਾਈਵਾਲੀ ਕਰਕੇ, ਅਸੀਂ ਅਜਿਹੀਆਂ ਵੀਡੀਓਜ਼ ਤਿਆਰ ਕਰਦੇ ਹਾਂ ਜੋ ਬਾਈਬਲ ਦੀਆਂ ਕਿਤਾਬਾਂ, ਬਾਈਬਲ ਦੀ ਕਹਾਣੀ ਵਿਚਲੇ ਵਿਸ਼ੇ, ਅਤੇ ਸਾਰੇ ਪਵਿੱਤਰ ਸਾਸ਼ਤਰ ਦੇ ਮੁੱਖ ਸ਼ਬਦਾਂ ਦੀ ਪੜਚੋਲ ਕਰਦੀਆਂ ਹਨ l ਕੀ ਤੁਸੀਂ ਨਵੇਂ ਸਰੋਤਾਂ ਦੀ ਭਾਲ ਕਰ ਰਹੇ ਹੋ? ਸਾਡੇ ਕੋਲ ਕਈ ਤਰ੍ਹਾਂ ਦੇ ਅੰਗ੍ਰੇਜ਼ੀ ਸਰੋਤ ਵੀ ਹਨ, ਜਿਸ ਵਿੱਚ ਪੋਡਕਾਸਟ, ਬਲੌਗ ਅਤੇ ਸਾਡੀ ਵੈੱਬਸਾਈਟ 'ਤੇ ਵੀਡਿਓ ਟਿੱਪਣੀਆਂ ਵੀ ਉਪਲਬੱਧ ਹਨ l
ਧੰਨਵਾਦ ਸਾਡੇ ਦਾਨੀ ਸੱਜਣਾਂ ਦਾ ਜਿੰਨ੍ਹਾਂ ਕਾਰਨ ਜੋ ਕੁਝ ਵੀ ਅਸੀਂ ਬਣਾਉਂਦੇ ਹਾਂ ਉਹ ਮੁਫਤ ਵਿੱਚ ਉਪਲੱਭਧ ਹੈ। ਉਹ ਸਾਡੇ ਕੰਮਾਂ ਨੂੰ ਜੋ ਅਸੀਂ ਕਰਦੇ ਹਾਂ ਸੰਭਵ ਕਰਦੇ ਹਨ ਅਤੇ ਸਾਨੂੰ ਸਾਡੇ ਵਧ ਰਹੇ ਦਰਸ਼ਕਾਂ ਲਈ ਵਧੇਰੇ ਵੀਡੀਓਜ਼ ਅਤੇ ਸਮੱਗਰੀ ਬਣਾਉਣ ਦੀ ਸਹਾਇਤਾ ਕਰਦੇ ਹਨ l
ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਨ੍ਹਾਂ ਵੀਡੀਓਜ਼ ਦਾ ਲਾਭ ਪ੍ਰਾਪਤ ਕਰੋਗੇ ਅਤੇ ਸਾਡੇ ਨਾਲ ਸ਼ਾਮਲ ਹੋਵੋਗੇ ! ਦੁਨੀਆ ਭਰ ਦੇ ਹੋਰ ਬਾਈਬਲ ਪ੍ਰੋਜੈਕਟ ਸਮਰਥਕਾਂ ਨਾਲ ਸ਼ਾਮਲ ਹੋਣ ਲਈ ਇੱਥੇ ਕੁਝ ਤਰੀਕੇ ਹਨ l