Back

ਵਰਤੋਂ ਦੀਆਂ ਸ਼ਰਤਾਂ

BibleProject

ਸਤੰਬਰ, 2019 ਨੂੰ ਅੱਪਡੇਟ ਕੀਤਾ ਗਿਆ

BibleProject ਵਿੱਚਤੁਹਾਡਾ ਸੁਆਗਤ ਹੈ - ਤੁਹਾਨੂੰ ਦੇਖਕੇ ਸਾਨੂੰ ਖੁਸ਼ੀ ਹੋਈ!

BibleProject ਸਾਡੇਦੁਆਰਾ ਉਤਪਾਦਤ ਹਰ ਚੀਜ਼ ਨੂੰ ਦੁਨੀਆ ਭਰ ਵਿੱਚ ਵੱਧ ਤੋਂ ਵੱਧ ਲੋਕਾਂ ਅਤੇ ਸਮੂਹਾਂ ਨਾਲ ਸਾਂਝਾ ਕਰਨਵਿੱਚ ਵਿਸ਼ਵਾਸ ਰੱਖਦਾ ਹੈ। ਅਸੀਂ ਚਾਹੁੰਦੇ ਹਾਂ ਕਿਧਰਮਾਂ ਦੇ ਆਗੂ ਅਤੇ ਸਿੱਖਿਅਕ ਬਾਈਬਲ ਬਾਰੇ ਗਿਆਨ ਅਤੇ ਚਰਚਾ ਕਰਨ ਲਈ ਸਾਡੀ ਵੀਡਿਓਜ਼, ਪੋਸਟਰ, ਨੋਟਸ ਆਦਿਸਮੱਗਰੀ ਨੂੰ ਬਿਨ੍ਹਾ ਕਿਸੇ ਲਾਗਤ ਦੇ ਵਰਤ ਸਕਣ। ਵਰਤੋਂ ਦੀਆਂ ਇਹਨਾਂ ਸ਼ਰਤਾਂ(ਜਿਹਨਾਂ ਨੂੰ ਕਈ ਵਾਰ ਕੇਵਲ "ਸ਼ਰਤਾਂ" ਵਜੋਂ ਜਾਣੀਆਂ ਜਾਂਦਾ ਹੈ) ਦਾ ਮੰਤਵ ਦੁਰਵਰਤੋਂ ਜਾਂ ਗ਼ਬਨ ਤੋਂਸਾਡੀ ਸਮੱਗਰੀ ਅਤੇ ਸਾਖ ਦੀ ਰਾਖੀ ਦੇ ਨਾਲ-ਨਾਲ ਉਸ ਟੀਚੇ ਨੂੰ ਹਾਸਲ ਕਰਨਾ ਹੈ। ਜੇਕਰ ਤੁਸੀਂ ਸਾਡੀ ਰਚਨਾਵਾਂ ਦੀਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਨ੍ਹਾਂ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ। ਇਹ ਸੰਯੁਕਤ ਰਾਜ ਵਿੱਚ ਓਰੇਗਨਰਾਜ ਦੇ ਕਾਨੂੰਨਾਂ ਤਹਿਤ ਸੰਗਠਿਤ ਸਾਡੀ ਇੱਕ ਗੈਰ-ਲਾਭਕਾਰੀ ਕਾਰਪੋਰੇਸ਼ਨ ਹੈ, ਪਰਅਸੀਂ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਇਹਨਾਂ ਸ਼ਰਤਾਂ ਵਿੱਚ, ਅਸੀਂਆਪਣੇ ਆਪ ਨੂੰ "ਅਸੀਂ","ਸਾਡਾ","ਸਾਡੇ","TBP", "The Bible Project", ਜਾਂ, ਬੇਸ਼ਕ,"BibleProject" ਵਜੋਂ ਪੇਸ਼ ਕਰਦੇ ਹਾਂ।

ਸਾਡੇ ਗੁਪਤਤਾ ਨੋਟਿਸ0> ਦੇ ਨਾਲ ਮਿਲਕੇ ਇਹ ਸ਼ਰਤਾਂ ਸਾਡੀ ਵੈੱਬਸਾਈਟਾਂ, ਸੋਸ਼ਲਮੀਡੀਆ ਪੇਜਾਂ, ਚੈਨਲਾਂ ਅਤੇ TBP ਦੀ ਕਿਸੇ ਵੀ ਹੋਰ ਆਨਲਾਈਨ ਮੌਜੂਦਗੀ (ਸਮੂਹਕ ਤੌਰ ਤੇ, "ਵੈੱਬਸਾਈਟ") ਦੀ ਵਰਤੋਂ ਦਾ ਪ੍ਰਬੰਧਨ ਕਰਦੀਆਂ ਹਨ। ਕਿਰਪਾ ਕਰਕੇ ਵੈੱਬਸਾਈਟ ਦੀਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ।

 1. ਪ੍ਰਵਾਨਗੀ

 1. ਸੰਖੇਪ ਵਿਵਰਣ

 1. ਰਜਿਸਟ੍ਰੇਸ਼ਨ

 1. ਬੌਧਕ ਸੰਪੱਤੀ ਦੀ ਮਲਕੀਅਤ

 1. TBP ਟ੍ਰੇਡਮਾਰਕ

 1. ਵੈੱਬਸਾਈਟ ਅਤੇ ਸਮੱਗਰੀ ਦੀਤੁਹਾਡੀ ਵਰਤੋਂ

 1. ਵੈੱਬਸਾਈਟ ਅਤੇ ਸਮੱਗਰੀ ਦੀ ਤੁਹਾਡੀ ਵਰਤੋਂ 'ਤੇ ਪਾਬੰਦੀਆ

 1. ਉਪਭੋਗਤਾ ਦੁਆਰਾ ਤਿਆਰਸਮੱਗਰ

 1. ਵੈੱਬਸਾਈਟ ਦੀ ਸੁਰੱਖਿਆ

 1. ਵੈੱਬਸਾਈਟ ਦੀ ਵਰਤੋਂ ਵਿਚ ਸੋਧ, ਮੁਅੱਤਲੀ, ਜਾਂ ਸਮਾਪਤੀ

 1. ਗੁਪਤਤਾ ਅਤੇ ਸੰਚਾਰ

 1. ਨਿਯੰਤਰਕ ਕਾਨੂੰ

 1. ਛੋਟ

 1. ਵਾਰੰਟੀ ਦਾ ਬੇਦਾਵਾ

 1. ਜਵਾਬਦੇਹੀ ਦੀ ਹੱਦ

 1. ਮੁਆਵਜ਼ਾ

 1. ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਵਿੱਚ ਸੋਧ

 1. ਸਾਲਸੀ ਸਮਝੌਤਾ

ਪ੍ਰਵਾਨਗੀ

ਸਾਡੀ ਸੇਵਾਵਾਂ ਤੱਕ ਪਹੁੰਚ ਬਣਾਉਣ, ਬ੍ਰਾਊਜ਼ਕਰਨ ਜਾਂ ਵਰਤਣ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ ਇਨ੍ਹਾਂ ਸ਼ਰਤਾਂ ਨੂੰ ਸਵੀਕਾਰਕਰਨਾ ਅਤੇ ਸਹਿਮਤ ਹੋਣਾ ਪਵੇਗਾ, ਜਦੋਂ ਤੱਕ ਤੁਸੀਂ ਵੈੱਬਸਾਈਟ, ਸਮੱਗਰੀ(ਹੇਠਾਂ ਪਰਿਭਾਸ਼ਤ), ਜਾਂ ਸਾਡੇ ਉਤਪਾਦਾਂ ਜਾਂ ਸੇਵਾਵਾਂ ਦੀ ਵਰਤੋਂ ਕਰਦੇ ਹੋ। ਜੇ ਤੁਸੀਂ ਇਨ੍ਹਾਂ ਸ਼ਰਤਾਂ ਲਈਸਹਿਮਤੀ ਨਹੀਂ ਦਿੰਦੇ ਹੋ ਅਤੇ ਸਵੀਕਾਰ ਨਹੀਂ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਸੇਵਾਵਾਂ ਦੀ ਵਰਤੋਂ ਨਾ ਕਰ ਸਕੋ। ਤੁਹਾਡੀ ਪ੍ਰਵਾਨਗੀ ਇੱਕਲਾਜ਼ਮੀ ਕਾਨੂੰਨੀ ਇਕਰਾਰਨਾਮੇ ਦਾ ਗਠਨ ਕਰਦੀ ਹੈ। ਸਾਡੀ ਸ਼ਰਤਾਂ ਵੈੱਬਸਾਈਟ ਅਤੇਸਮੱਗਰੀ ਦੀ ਤੁਹਾਡੀ ਵਰਤੋਂ ਸਬੰਧੀ ਤੁਹਾਡੇ ਅਤੇ BibleProject ਵਿਚਕਾਰ ਸਮੁੱਚੇ ਸਮਝੌਤੇ ਦਾ ਗਠਨ ਕਰਦੀਆਂ ਹਨ ਅਤੇ ਕਾਨੂੰਨਦੁਆਰਾ ਮਨਜ਼ੂਰੀਸ਼ੁਦਾ ਹੱਦ ਤੱਕ ਕੰਮ ਕਰਦੀਆਂ ਹਨ। ਸਾਡੀ ਸ਼ਰਤਾਂ ਵਿੱਚ ਕਿਸੇ ਵੀਅਧਿਕਾਰ ਜਾਂ ਵਿਵਸਥਾ ਦੀ ਵਰਤੋਂ ਜਾਂ ਲਾਗੂ ਕਰਨ ਵਿੱਚ ਸਾਡੀ ਅਸਫਲਤਾ ਨੂੰ ਅਜਿਹੇ ਅਧਿਕਾਰ ਜਾਂਵਿਵਸਥਾ ਦੇ ਤਿਆਗ ਵਜੋਂ ਨਹੀਂ ਮੰਨਿਆ ਜਾਵੇਗਾ।

ਜੇ ਇਨ੍ਹਾਂ ਸ਼ਰਤਾਂ ਜਾਂਸੇਵਾਵਾਂ ਬਾਰੇ ਤੁਹਾਡੇ ਕੋਈ ਸਵਾਲ, ਟਿੱਪਣੀਆਂ, ਜਾਂ ਚਿੰਤਾਵਾਂ ਹਨ, ਤਾਂ ਕਿਰਪਾ ਕਰਕੇ webmaster@jointhebibleproject.com19> ‘ਤੇ ਜਾਂ ਟੋਲ ਫ੍ਰੀ ਨੰਬਰ (855) 700-9109 ‘ਤੇ ਸਾਡੇ ਨਾਲ ਸੰਪਰਕ ਕਰੋ।

ਸੰਖੇਪ ਵਿਵਰਣ

BibleProject ਕਿਸੇ ਖਾਸ ਈਸਾਈ ਸੱਭਿਅਤਾ ਜਾਂ ਪਰੰਪਰਾ ਦਾ ਹਿੱਸਾ ਨਹੀਂ ਹੈ। ਉਮੀਦ ਹੈ ਕਿ ਹਰ ਪਿਛੋਕੜ ਦੇਲੋਕ ਆਪਣੇ ਧਾਰਮਿਕ ਜਾਂ ਗੈਰ-ਧਾਰਮਿਕ ਵਿਸ਼ਵਾਸਾਂ ਦੀ ਪਰਵਾਹ ਕੀਤੇ ਬਿਨ੍ਹਾ, ਸਾਡੇਕੰਮ ਦੀ ਕਦਰ ਪਾਣਗੇ। ਸਾਡਾ ਟੀਚਾ ਕਿਸੇ ਖਾਸ ਈਸਾਈਪਰੰਪਰਾ ਦੀਆਂ ਵਿਲੱਖਣ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਬਾਈਬਲ ਦੇ ਕਾਵਿਕ- ਅਤੇਬਿਰਤਾਂਤ-ਕੇਂਦ੍ਰਿਤ ਪਾਠ ਤੋਂ ਵਿਕਸਤ ਹੋਏ ਧਰਮ ਸ਼ਾਸਤਰਾਂ ਅਤੇ ਵਿਚਾਰਾਂ ਨੂੰ ਜਾਨਣਾ ਹੈ ਜੋਇਸਦੇ ਇਤਿਹਾਸਕ ਅਤੇ ਸੱਭਿਆਚਾਰਕ ਪ੍ਰਸੰਗ ਨੂੰ ਗੰਭੀਰਤਾ ਨਾਲ ਲੈਣਾ ਹੈ। ਕਦੇ-ਕਦੇ ਅਸੀਂ ਬਾਈਬਲ ਦੇ ਅਜਿਹੇਹਿੱਸੇ ਦੇਖਦੇ ਹਾਂ ਜਿੱਥੇ ਸਾਡੀ ਵਿਆਖਿਆਤਮਕ ਅਤੇ ਪਰਮਾਰਥਿਕ ਵਚਨਬੱਧਤਾਵਾਂ ਸਪੱਸ਼ਟ ਹੋ ਸਕਦੀਆਂਹਨ, ਪਰਸਾਡਾ ਮੁੱਖ ਟੀਚਾ ਸਿੱਧੇ ਤੌਰ ‘ਤੇ ਇਹ ਹੈ ਕਿ ਧਰਮ ਗ੍ਰੰਥ ਦੀ ਕਹਾਣੀ ਅਤੇ ਪਰਮਾਰਥਿਕ ਦਾਅਵੇਆਪਣੇ ਆਪ ਦਾ ਤਰਜਮਾ ਕਰਨ।

ਕਿਉਂਕਿ ਅਸੀਂ ਬਾਈਬਲ ਦੀਵਿਆਖਿਆ ਵਿੱਚ ਸਰਬ-ਵਿਆਪਕਤਾ, ਅਤੇ ਨਾਲ ਹੀ ਉਸ ਵਿਆਖਿਆਤਮਕ ਕੰਮ ਲਈ ਵਸੀਲਿਆਂ ਅਤੇ ਢੰਗਾਂ ਦੀਚੋਣ ਪ੍ਰਤੀ ਵਚਨਬੱਧ ਹਾਂ, ਅਸੀਂ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਬਾਰੇ ਚਿੰਤਤ ਹਾਂ ਜੋਆਪਣੀ ਗੱਲ ਸਿੱਧ ਕਰਨ ਲਈ ਸਾਡੀ ਸਮੱਗਰੀ ਨੂੰ ਇਸਦੇ ਪ੍ਰਸੰਗ ਤੋਂ ਵੱਖ ਕਰਦੇ ਹਨ। ਇਸ ਤੋਂ ਇਲਾਵਾ, ਕਿਉਂਕਿਸਾਡਾ ਸੰਗਠਨ ਇੱਕ ਗੈਰ-ਲਾਭਕਾਰੀ ਸੰਗਠਨ ਹੈ, ਸਾਨੂੰ ਕਿਸੇ ਵੀ ਵਿਅਕਤੀ ਜਾਂ ਸੰਗਠਨ ਦੁਆਰਾ ਸਾਡੀ ਸਮੱਗਰੀਤੋਂ ਮੁਨਾਫਾ ਕਮਾਉਣ 'ਤੇ ਇਤਰਾਜ਼ ਹੁੰਦਾ ਹੈ। ਸਾਡੀ ਸਮੱਗਰੀ ਤੋਂ ਮੁਨਾਫਾਕਮਾਉਣ ਦੀ ਕੋਸ਼ਿਸ਼ ਕਰਨਾ, ਜਾਂ ਸਾਡੀ ਸਮੱਗਰੀ ਦੀ ਇਸ ਢੰਗ ਨਾਲ ਵਰਤੋਂ ਕਰਨਾ ਜੋ ਕਿ ਸੁਨੇਹੇ, ਸਿੱਟੇ, ਜਾਣਕਾਰੀਜਾਂ ਸਮੱਗਰੀ ਦੇ ਅਰਥ ਨੂੰ ਬਦਲ ਦਿੰਦਾ ਹੈ, ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਅਤੇ ਇਸ ਨਾਲ ਸਮੱਗਰੀਦੀ ਵਰਤੋਂ ਕਰਨ ਦਾ ਤੁਹਾਡਾ ਅਧਿਕਾਰ ਰੱਦ ਹੋ ਜਾਵੇਗਾ।

ਇਹ ਸ਼ਰਤਾਂ ਸਾਡੀ ਵੈੱਬਸਾਈਟ, bibleproject.com ‘ਤੇ ਮੌਜੂਦ ਸਾਡੀ ਵੀਡੀਓਜ਼, ਪੋਸਟਰ, ਨੋਟਸ, ਪੋਡਕਾਸਟਾਂਅਤੇ ਹੋਰ ਆਡੀਓ ਰਿਕਾਰਡਿੰਗਾਂ, ਅਤੇ ਕਿਸੇ ਵੀ ਹੋਰ ਸਮੱਗਰੀ ਅਤੇ ਕਾਰਜਕੁਸ਼ਲਤਾ ਦੀ ਤੁਹਾਡੀਵਰਤੋਂ, ਨਾਲ ਹੀਸਾਡੇ ਸੋਸ਼ਲ ਮੀਡੀਆ ਪੇਜਾਂ 'ਤੇ ਕਿਸੇ ਵੀ ਅਜਿਹੀ ਸਮੱਗਰੀ 'ਤੇਲਾਗੂ ਹੁੰਦੀਆਂ ਹਨ ਜਾਂ ਸਾਡੇ ਮੀਡੀਆ ਸਟ੍ਰੀਮਿੰਗ ਪੇਜਾਂ, ਜਿਵੇਂ ਕਿ ਸਾਡੇ ਯੂਟਿਊਬ ਅਤੇVimeo ਚੈਨਲਾਂ(ਸਮੂਹਕ ਤੌਰ ‘ਤੇ, "ਸਮੱਗਰੀ") ‘ਤੇ ਲਾਗੂ ਹੁੰਦੀਆਂ ਹਨ। ਸਮੱਗਰੀ ਦੀ ਵਰਤੋਂ ਉਦੋਂ ਤੱਕਨਹੀਂ ਕੀਤੀ ਜਾ ਸਕਦੀ ਹੈ ਜਦੋਂ ਤੱਕ ਇਹਨਾਂ ਸ਼ਰਤਾਂ ਵਿੱਚ ਸਪੱਸ਼ਟ ਤੌਰ ‘ਤੇ ਨਾ ਕਿਹਾ ਗਿਆ ਹੋਵੇ। TBP ਨੂੰ ਹੋਰਾਂ ਕੰਪਨੀਆਂ ਦੁਆਰਾ ਪ੍ਰਦਾਨ ਹੋਸਟਿੰਗ ਜਾਂ ਹੋਰਾਂਸੇਵਾਵਾਂ (ਸਮੂਹਕ ਤੌਰ ‘ਤੇ, "ਸੇਵਾ ਪ੍ਰਦਾਤਾ") ਦੀ ਹੱਦ ਤੱਕ, ਅਤੇ ਉਹਨਾਂ ਵੈੱਬਸਾਈਟਾਂ, ਸੋਸ਼ਲ ਮੀਡੀਆ ਪੇਜਾਂ, ਚੈਨਲਾਂਜਾਂ ਹੋਰ ਆਨਲਾਈਨ ਸਥਾਨਾਂ ‘ਤੇ ਲਾਗੂ ਹੋਣ ਵਾਲੀਆਂ ਉਨ੍ਹਾਂ ਸੇਵਾ ਪ੍ਰਦਾਤਾਵਾਂ ਦੀਆਂ ਵਰਤੋਂਦੀਆਂ ਸ਼ਰਤਾਂ ਜਿੱਥੇ ਸਮੱਗਰੀ ਦਿਖਾਈ ਦਿੰਦੀ ਹੈ, ਇਹ ਸ਼ਰਤਾਂ ਉਨ੍ਹਾਂ ਸ਼ਰਤਾਂ ਤੋਂ ਇਲਾਵਾ ਕੰਮ ਵਿੱਚ ਆਉਂਦੀਆਂਹਨ।

ਵੈੱਬਸਾਈਟ ਜਾਂ ਸਮੱਗਰੀ ਤੱਕਪਹੁੰਚ ਬਣਾਉਣ, ਬ੍ਰਾਊਜ਼ ਕਰਨ ਜਾਂ ਵਰਤਣ ਲਈ, ਤੁਹਾਨੂੰਲਾਜ਼ਮੀ ਤੌਰ 'ਤੇ ਇਨ੍ਹਾਂ ਸ਼ਰਤਾਂ ਦੁਆਰਾ ਪਾਬੰਦ ਹੋਣ ਲਈ ਸਹਿਮਤ ਹੋਣਾ ਪਵੇਗਾ। ਜੇ ਤੁਸੀਂ ਇਨ੍ਹਾਂ ਸ਼ਰਤਾਂਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਸੀਂ ਉਹਨਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਮੱਗਰੀਜਾਂ ਵੈੱਬਸਾਈਟ ਜਾਂ ਸੇਵਾਵਾਂ ਅਤੇ ਕਾਰਜਕੁਸ਼ਲਤਾ ਦੀ ਵਰਤੋਂ ਨਹੀਂ ਕਰ ਸਕੋਗੇ।

ਰਜਿਸਟ੍ਰੇਸ਼ਨ

ਸਾਡੀ ਵੈੱਬਸਾਈਟ ਤੁਹਾਨੂੰ TBP ਦੇਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਸਧਾਰਣ ਜਾਣਕਾਰੀ ਪ੍ਰਦਾਨ ਕਰਦੀ ਹੈ। ਤੁਸੀਂ ਇਨ੍ਹਾਂ ਸ਼ਰਤਾਂ ਦੇਅਧੀਨ, ਨਿਊਜ਼ਲੈਟਰਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ, ਆਨਲਾਈਨ ਖਰੀਦ ਜਾਂ ਦਾਨ, ਵਿਸ਼ੇਸ਼ ਸਮੱਗਰੀ ਤੱਕ ਪਹੁੰਚਬਣਾਉਣ ਜਾਂ ਵਰਤਣ, ਜਾਂ ਵੈੱਬਸਾਈਟ ‘ਤੇ ਹੋਰ ਵਿਸ਼ੇਸ਼ਤਾਵਾਂ ਤੱਕ ਪਹੁੰਚ ਬਣਾਉਣਜਾਂ ਵਰਤਣ ਲਈ ਸਾਡੇ ਕੋਲ ਰਜਿਸਟਰ ਕਰ ਸਕਦੇ ਹੋ। ਸਾਡੇ ਕੋਲ ਰਜਿਸਟਰ ਕਰਕੇ, ਤੁਸੀਂਸਹਿਮਤੀ ਦਿੰਦੇ ਹੋ ਕਿ (a) ਤੁਸੀਂ TBP ਨਾਲ ਇੱਕ ਬੱਝਵਾਂ ਸਮਝੌਤਾ ਕਰਨ ਲਈ ਉਚਿਤ ਅਧਿਕਾਰ ਅਤੇ ਪ੍ਰਮਾਣਨਪ੍ਰਾਪਤ ਕਰਨ ਦੇ ਯੋਗ ਹੋ ਅਤੇ ਪ੍ਰਾਪਤ ਕਰੋਗੇ; (b) ਤੁਹਾਡੇ ਦੁਆਰਾ ਆਪਣੇ ਆਪ ਬਾਰੇ ਪ੍ਰਦਾਨ ਕੀਤੀ ਜਾਣਕਾਰੀ ਸਹੀ, ਸਟੀਕ, ਨਵੀਨਤਮਅਤੇ ਸੰਪੂਰਣ ਹੈ; ਅਤੇ (c) ਤੁਸੀਂ ਵੈੱਬਸਾਈਟ ਦੇ ਸੀਮਤ-ਪਹੁੰਚ ਵਾਲੇ ਹਿੱਸਿਆਂ ਦੀ ਵਰਤੋਂਲਈ ਕੇਵਲ ਸਾਡੇ ਦੁਆਰਾ ਪ੍ਰਦਾਨ ਕੀਤੇ ਪ੍ਰਮਾਣਾਂ ਦੀ ਵਰਤੋਂ ਕਰੋਗੇ। ਜੇ TBP ਨੇਪਹਿਲਾਂ ਕਿਸੇ ਕਾਰਨ ਤੋਂ ਵੈੱਬਸਾਈਟ ਤੱਕ ਤੁਹਾਡੀ ਪਹੁੰਚ ਨੂੰ ਰੱਦ ਕੀਤਾ ਹੈ, ਤਾਂਤੁਸੀਂ ਕਿਸੇ ਵੀ ਹਾਲਤ ਵਿੱਚ ਵੈੱਬਸਾਈਟ ਤੱਕ ਪਹੁੰਚ ਜਾਂ ਇਸਦੀ ਵਰਤੋਂ ਨਹੀਂ ਕਰ ਸਕਦੇ ਹੋ।

ਜੇ ਤੁਸੀਂ ਸਾਡੇ ਕੋਲ ਰਜਿਸਟਰਕਰਦੇ ਹੋ, ਤਾਂਆਪਣੇ ਖਾਤੇ ਅਤੇ ਪਾਸਵਰਡ ਨਾਲ ਜੁੜੇ ਸਾਰੇ ਮਸਲਿਆਂ ਲਈ (ਉਹਨਾਂ ਦੀ ਗੁਪਤਤਾ ਨੂੰ ਬਣਾਈ ਰੱਖਣਸਮੇਤ) ਅਤੇ ਤੁਹਾਡੇ ਅਧਿਕਾਰ ਦੇ ਨਾਲ ਜਾਂ ਇਸ ਤੋਂ ਬਿਨ੍ਹਾ ਹੋਰਾਂ ਲੋਕਾਂ ਦੁਆਰਾ ਤੁਹਾਡੇ ਖਾਤੇਦੀ ਵਰਤੋਂ ਦੀ ਜ਼ੁੰਮੇਵਾਰੀ ਤੁਹਾਡੀ ਹੋਵੇਗੀ। ਤੁਸੀਂ ਇਹ ਯਕੀਨੀ ਬਣਾਉਣ ਦੀ ਜ਼ੁੰਮੇਵਾਰੀਲੈਣ ਲਈ ਸਹਿਮਤੀ ਦਿਓਗੇ ਕਿ ਤੁਹਾਡੇ ਖਾਤੇ ਦੀ ਵਰਤੋਂ ਕਰਨ ਵਾਲੇ ਦੂਸਰੇ ਲੋਕ ਇਨ੍ਹਾਂ ਸ਼ਰਤਾਂ ਦੀਪਾਲਣਾ ਕਰਨ। ਤੁਹਾਡੇ ਖਾਤੇ ਦੀ ਕਿਸੇ ਵੀਅਣਅਧਿਕਾਰਤ ਵਰਤੋਂ ਕਾਰਨ ਹੋਏ ਨੁਕਸਾਨਾਂ ਲਈ BibleProject ਜ਼ੁੰਮੇਵਾਰ ਨਹੀਂ ਹੋਵੇਗਾ।

ਤੁਹਾਨੂੰ ਵਿਸ਼ਾ ਪੰਗਤੀ ਵਿੱਚ "ਅਣਅਧਿਕਾਰਤ ਵਰਤੋਂ " ਦਾ ਜ਼ਿਕਰ ਕਰਦੇ ਹੋ webmaster@jointhebibleproject.com ‘ਤੇ ਈਮੇਲ ਕਰਕੇ ਸੁਰੱਖਿਆ ਦੀ ਹੋਈ ਕਿਸੇ ਵੀ ਉਲੰਘਣਾ ਜਾਂਆਪਣੇ ਖਾਤੇ ਦੀ ਅਣਅਧਿਕਾਰਤ ਵਰਤੋਂ ਬਾਰੇ ਸਾਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਸਾਨੂੰ ਸੂਚਿਤਕਰਦੇ ਹੋ, ਤੁਸੀਂ ਫਿਰਵੀ ਅਜਿਹੀ ਕਿਸੇ ਵੀ ਗਤੀਵਿਧੀ ਲਈ ਜ਼ੁੰਮੇਵਾਰ ਹੋਵੋਗੇ ਜੋ ਤੁਹਾਡੇ ਪਹੁੰਚ ਪ੍ਰਮਾਣਾਂ ਰਾਹੀਂ ਕੀਤੀਜਾਂਦੀ ਹੈ, ਜਿਸ ਵਿੱਚਤੁਹਾਡੇ ਖਾਤੇ ਵਿੱਚੋਂ ਕੀਤੇ ਖਰਚ ਸ਼ਾਮਲ ਹਨ। ਅਸੀਂ ਸੂਚਿਤ ਕੀਤੇ ਬਿਨ੍ਹਾ, ਕਿਸੇਵੀ ਸਮੇਂ ਆਪਣੇ ਵਿਵੇਕ ਮੁਤਾਬਕ ਵੈੱਬਸਾਈਟ ਜਾਂ ਇਸਦੇ ਕਿਸੇ ਵੀ ਹਿੱਸੇ ਤੱਕ ਤੁਹਾਡੀ ਪਹੁੰਚ ਨੂੰ ਰੱਦਕਰਨ ਦਾ ਅਧਿਕਾਰ ਰੱਖਦੇ ਹਾਂ।

ਬੌਧਕ ਸੰਪੱਤੀ ਦੀ ਮਲਕੀਅਤ

ਵੈੱਬਸਾਈਟ ਵਿੱਚ ਸ਼ਾਮਲਸਮੱਗਰੀ ਅਤੇ ਹੋਰ ਜਾਣਕਾਰੀ ਵਿੱਚ ਕਾੱਪੀਰਾਈਟ, ਟ੍ਰੇਡਮਾਰਕ, ਅਤੇ ਹੋਰ ਬੌਧਕ ਸੰਪੱਤੀ ਦੇ ਅਧਿਕਾਰ TBP ਦੀਮਲਕੀਅਤ ਜਾਂ ਲਾਈਸੈਂਸ ਪ੍ਰਾਪਤ ਹਨ, ਜਿਹਨਾਂ ਵਿੱਚ ਸੌਫਟਵੇਅਰ, ਟੈਕਸਟ, ਗ੍ਰਾਫਿਕਸ, ਲੋਗੋ, ਬਟਨ ਆਈਕਨ, ਚਿੱਤਰ, ਆਡੀਓਕਲਿੱਪ, ਵੀਡੀਓਕਲਿੱਪ, ਡਾਟਾਸੰਕਲਨ ਅਤੇ ਕਲੈਕਸ਼ਨ, ਵੈੱਬਸਾਈਟ ਦਾ ਸੰਕਲਨ ਅਤੇ ਸਮੁੱਚਾ ਡਿਜ਼ਾਈਨ (ਸਮੂਹਕ ਤੌਰਤੇ, "ਬੌਧਕ ਸੰਪੱਤੀ") ਸ਼ਾਮਲ ਹੈ ਪਰ ਇਹ ਇਹਨਾਂ ਤੱਕ ਹੀ ਸੀਮਤ ਨਹੀਂ, ਅਤੇ ਬੌਧਕਸੰਪੱਤੀ ਦੇ ਸਬੰਧ ਵਿੱਚ ਸਾਡੇ ਸਾਰੇ ਅਧਿਕਾਰ ਰਾਖਵੇਂ ਹਨ।

TBP ਟ੍ਰੇਡਮਾਰਕ

ਹਾਲਾਂਕਿ ਕੁੱਝ ਸਮੱਗਰੀ ਵਿੱਚਕਾੱਪੀਰਾਈਟ ਵਿਸ਼ੇਸ਼ ਵਰਤੋਂ ਲਈ ਇਹਨਾਂ ਸ਼ਰਤਾਂ ਦੇ ਤਹਿਤ ਲਾਈਸੈਂਸਸ਼ੁਦਾ ਹਨ, ਇਹਨਾਂਸ਼ਰਤਾਂ ਦੁਆਰਾ ਤੁਹਾਨੂੰ ਕੋਈ ਵੀ ਟ੍ਰੇਡਮਾਰਕ ਜਾਂ ਸਰਵਿਸ ਮਾਰਕ ਲਾਈਸੈਂਸ ਪ੍ਰਾਪਤ ਨਹੀਂ ਹੁੰਦਾਹੈ। ਇਸਦਾ ਅਰਥ ਹੈ ਕਿ ਤੁਸੀਂ ਕਿਸੇਵੀ ਅਜਿਹੇ ਢੰਗ ਨਾਲ ਸਾਡੇ ਨਾਮ, ਲੋਗੋ, ਜਾਂ ਕਿਸੇ ਹੋਰ TBP ਆਈਡੈਂਟੀਫਾਇਰ ਦੀ ਵਰਤੋਂ ਨਹੀਂ ਕਰ ਸਕਦੇ ਹੋ ਜੋ ਸੰਯੁਕਤ ਰਾਜਦੇ ਕਾਨੂੰਨ ਤਹਿਤ ਹਵਾਲੇ ਮੁਤਾਬਕ ਉਚਿਤ ਵਰਤੋਂ ਨਹੀਂ ਦਰਸਾਉਂਦਾ ਹੈ। ਅਜਿਹਾ ਇਸਲਈ ਹੈ ਕਿ ਕੋਈ ਵੀ TBP ਅਤੇਸਾਡੇ ਸਮੱਗਰੀ ਉਪਭੋਗਤਾਵਾਂ ਵਿਚਕਾਰ ਸਬੰਧਾਂ ਬਾਰੇ ਉਲਝਣ ਵਿੱਚ ਨਾ ਪਵੇ, ਉਦਾਹਰਨਲਈ ਇਸ ਵਿਸ਼ਵਾਸ ਨਾਲ ਅਗਵਾਈ ਵਿੱਚ ਹੋਣਾ ਕਿ TBP ਕਿਸੇ ਅਜਿਹੇ ਵਿਅਕਤੀ ਦਾ ਸਮਰਥਨ ਅਤੇ ਪ੍ਰਾਯੋਜਨ ਕਰਦਾ ਹੈ ਜੋਕੇਵਲ ਇਹਨਾਂ ਸ਼ਰਤਾਂ ਅਧੀਨ ਸਮੱਗਰੀ ਦੀ ਵਰਤੋਂ ਕਰਦਾ ਹੈ, ਨਾ ਕਿ ਕਿਸੇ ਵੱਖਰੇ ਸਮਝੌਤੇਦੇ ਅਧੀਨ। ਜੇ ਤੁਸੀਂ ਹਵਾਲੇ ਮੁਤਾਬਕਉਚਿਤ ਵਰਤੋਂ ਤੋਂ ਇਲਾਵਾ ਸਾਡੇ ਟ੍ਰੇਡਮਾਰਕ ਦੀ ਕਿਸੇ ਹਰੋ ਢੰਗ ਨਾਲ ਵਰਤੋਂ ਕਰਨਾ ਚਾਹੁੰਦੇ ਹੋ, ਤਾਂਕਿਰਪਾ ਕਰਕੇ ਇੱਕ ਵਿਸ਼ੇਸ਼ ਵਰਤੋਂ ਦੇ ਲਾਈਸੈਂਸ ਲਈ ਬੇਨਤੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਅਜਿਹੇ ਲਾਈਸੈਂਸ ਆਮ ਨਹੀਂਹੁੰਦੇ, ਪਰਵਿਸ਼ੇਸ਼ ਹਾਲਾਤਾਂ ਵਿੱਚ ਜਾਰੀ ਹੋ ਸਕਦੇ ਹਨ। ਸਾਡੇ ਕਿਸੇ ਵੀ ਮਾਰਕ ਦੀਵਰਤੋਂ ਕਰਨ ਲਈ ਲਾਈਸੈਂਸ ਸਾਡੇ ਇੱਕ ਵਿਧਿਵਤ ਅਧਿਕਾਰਤ ਅਧਿਕਾਰੀ ਦੁਆਰਾ ਦਸਤਖਤ ਕੀਤੇ ਰਸਮੀਲਿਖਤੀ ਲਾਈਸੈਂਸ ਸਮਝੌਤੇ ਵਿੱਚ ਹੀ ਜਾਰੀ ਹੋ ਸਕਦਾ ਹੈ। ਕੋਈ ਹੋਰ ਵਿਅਕਤੀ ਜਾਂ ਏਜੰਟ ਕੋਈਵੀ ਅਧਿਕਾਰ ਦੇਣ ਜਾਂ ਸਾਡੇ ਕਿਸੇ ਵੀ ਮਾਰਕ ਦੀ ਵਰਤੋਂ ਦਾ ਅਧਿਕਾਰ ਦੇਣ ਲਈ ਅਧਿਕਾਰਤ ਨਹੀਂ ਹੈ, ਅਤੇਕੋਸ਼ਿਸ਼ ਕਰਕੇ ਦਿੱਤੀ ਅਜਿਹੀ ਕੋਈ ਵੀ ਇਜਾਜ਼ਤ ਜਾਂ ਸਬੰਧਤ ਵਾਅਦਾ ਜਾਂ ਸੇਧ ਅਵੈਧ ਹੈ।

ਵੈੱਬਸਾਈਟ ਅਤੇ ਸਮੱਗਰੀ ਦੀਤੁਹਾਡੀ ਵਰਤੋਂ

ਵੈੱਬਸਾਈਟ ਦੇ ਉਪਭੋਗਤਾ ਵਜੋਂ, ਤੁਹਾਡੇਕੋਲ ਵੈੱਬਸਾਈਟ ਤੱਕ ਪਹੁੰਚਣ, ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਦੇਖਣ, ਅਤੇਇਨ੍ਹਾਂ ਸ਼ਰਤਾਂ ਵਿੱਚ ਦੱਸੇ ਮੁਤਾਬਕ ਵੈੱਬਸਾਈਟ ਨਾਲ ਗੱਲਬਾਤ ਕਰਨ ਲਈ ਇੱਕ ਖੰਡਣ ਯੋਗ, ਗੈਰ-ਟ੍ਰਾਂਸਫਰਯੋਗ, ਗੈਰ-ਨਿਵੇਕਲਾਲਾਈਸੈਂਸ ਹੈ। ਇਨਪੁੱਟ ਦੀ ਲੋੜ ਵਾਲੇ ਇੰਟਰਐਕਟਿਵਹਿੱਸਿਆਂ ਸਮੇਤ ਵੈੱਬਸਾਈਟ ਦੀ ਵਰਤੋਂ ਕਰਕੇ, ਤੁਸੀਂ ਇਹ ਨੁਮਾਇੰਦਗੀ ਕਰਦੇ ਅਤੇ ਗਾਰੰਟੀ ਦਿੰਦੇ ਹੋ ਕਿ (a) ਵੈੱਬਸਾਈਟ‘ਤੇ ਤੁਹਾਡੇ ਦੁਆਰਾ ਜਮ੍ਹਾ ਕੀਤੀ ਕੋਈ ਵੀ ਜਾਣਕਾਰੀ ਸੱਚੀ ਅਤੇ ਸਹੀ ਹੈ; (b) ਤੁਸੀਂਉਸ ਜਾਣਕਾਰੀ ਦੀ ਸਟੀਕਤਾ ਨੂੰ ਕਾਇਮ ਰੱਖੋਗੇ; ਅਤੇ (c) ਤੁਹਾਡੀ ਵੈੱਬਸਾਈਟ ਦੀ ਵਰਤੋਂ ਕਿਸੇ ਵੀ ਲਾਗੂ ਕਾਨੂੰਨ, ਨਿਯਮਜਾਂ ਰੈਗੂਲੇਸ਼ਨ ਦੀ ਉਲੰਘਣਾ ਨਹੀਂ ਕਰਦੀ ਹੈ। ਤੁਹਾਡੇ ਦੁਆਰਾ ਸਾਨੂੰਪ੍ਰਦਾਨ ਕੀਤੀ ਕੋਈ ਵੀ ਜਾਣਕਾਰੀ ਸਾਡੇ ਗੁਪਤਤਾਨੋਟਿਸ21> ਦੇ ਅਧੀਨ ਆਵੇਗੀ।

ਤੁਸੀਂ ਕਿਸੇ ਵੀ ਵਪਾਰਕ ਮੰਤਵਜਾਂ ਕਿਸੇ ਗੈਰਕਾਨੂੰਨੀ ਜਾਂ ਗਲਤ ਮੰਤਵ ਲਈ ਵੈੱਬਸਾਈਟ ਦੀ ਵਰਤੋਂ ਨਹੀਂ ਕਰ ਸਕਦੇ ਹੋ। ਤੁਸੀਂ ਵੈੱਬਸਾਈਟ ਜਾਂ ਇਸਦੇਕਿਸੇ ਵੀ ਹਿੱਸੇ ਜਾਂ ਭਾਗ (ਸਮੱਗਰੀ ਸਮੇਤ) ਦੀ ਵਰਤੋਂ, ਕਿਰਾਏ, ਮੁੜ ਪ੍ਰਸਾਰਣ, ਨਕਲ ਬਣਾਉਣ, ਖੁਲਾਸਾ, ਪ੍ਰਕਾਸ਼ਤ, ਵੇਚਣ, ਨਿਰਧਾਰਨ, ਲੀਜ਼, ਸੱਬ-ਲਾਈਸੈਂਸ, ਮਾਰਕੀਟ ਜਾਂ ਟਰਾਂਸਫਰ ਨਾ ਕਰਨਾ ਸਵੀਕਾਰ ਕਰਦੇ ਹੋ ਜਦੋਂ ਤੱਕਇਹਨਾਂ ਸ਼ਰਤਾਂ ਦੁਆਰਾ ਸਪੱਸ਼ਟ ਤੌਰ ‘ਤੇ ਨਾ ਕਿਹਾ ਜਾਵੇ। ਇਸ ਤੋਂ ਇਲਾਵਾ ਤੁਸੀਂ ਵੈੱਬਸਾਈਟ ਜਾਂ ਵੈੱਬਸਾਈਟ ਦੇ ਕਿਸੇ ਹਿੱਸੇ ਨੂੰ ਕਾੱਪੀ, ਰਿਵਰਸ ਇੰਜੀਨੀਅਰ, ਅਨੁਵਾਦ, ਪੋਰਟ, ਤਬਦੀਲਜਾਂ ਡੈਰੀਵੇਟਿਵ ਕੰਮ ਨਾ ਕਰਨ ਲਈ ਸਹਿਮਤੀ ਦਿੰਦੇ ਹੋ। ਵੈੱਬਸਾਈਟ ਨਾਲ ਛੇੜਛਾੜ ਕਰਨ, ਵੈੱਬਸਾਈਟ'ਤੇਧੋਖਾਧੜੀ ਭਰੀ ਗਤੀਵਿਧੀਆਂ ਕਰਨ ਅਤੇ ਹੋਰ ਸਾਰੀ ਗੈਰਕਾਨੂੰਨੀ ਗਤੀਵਿਧੀਆਂ ਮਨਾਹੀਸ਼ੁਦਾ ਹਨ ਅਤੇਦੁਰਵਿਵਹਾਰ ਕਰਨ ਵਾਲੇ ਵਿਅਕਤੀ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਵੀਡੀਓ ਸਮੱਗਰੀ। ਸਾਡੀ ਕੁੱਝ ਵੀਡੀਓਜ਼ ਸਾਡੀ  www.bibleproject.com23> ਸਾਈਟ ਜਾਂ ਯੂਟਿਊਬ ‘ਤੇ ਸਾਡੇ ਚੈਨਲ (https://www.youtube.com/user/jointhebibleproject24>) ਜਾਂ Vimeo (https://vimeo.com/channels/124121325>) ਜਾਂਹੋਰ ਅਜਿਹੇ ਚੈਨਲਾਂ ਤੋਂ ਡਾਊਨਲੋਡ ਕਰਨ ਲਈ ਉਪਲਬਧ ਹਨ ਜੋਅਸੀਂ ਆਉਣ ਵਾਲੇ ਸਮੇਂ ਵਿੱਚ ਬਣਾ ਸਕਦੇ ਹਾਂ (ਸਮੂਹਕ ਤੌਰ ‘ਤੇ,"ਵੀਡੀਓ ਸਮੱਗਰੀ") ਤੁਹਾਨੂੰ ਸਾਡੀ ਕਿਸੇ ਵੀਵੀਡੀਓ ਸਮੱਗਰੀ ਨੂੰ ਆਪਣੀ ਵੈੱਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ਵਿੱਚ ਸਟ੍ਰੀਮ ਜਾਂ ਲਿੰਕ ਨੂੰਸ਼ਾਮਲ ਕਰਨ ਦੀ ਇਜਾਜ਼ਤ ਹੈ ਜਦੋਂ ਤੱਕ ਅਸੀਂ ਤੁਹਾਨੂੰ ਇਸਨੂੰ ਹਟਾਉਣ ਦੀ ਹਦਾਇਤ ਨਹੀਂ ਦਿੰਦੇ ਹਾਂ, ਪਰ ਕੇਵਲਉਦੋਂ ਤੱਕ ਜਿੰਨੇ ਸਮੇਂ ਤੁਸੀਂ ਇਹਨਾਂ ਸ਼ਰਤਾਂ ਅਤੇ ਖਾਸ ਤੌਰ ‘ਤੇ, ਹੇਠਲਿਖੀਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋ:

 • ਹੋ ਸਕਦਾ ਹੈ ਤੁਹਾਨੂੰ ਕਿਸੇ ਮਾਲੀਫੀਸ ਦੇ ਭੁਗਤਾਨ ਦੀ ਲੋੜ ਨਾ ਹੋਵੇ, ਜਾਂ ਕਿਸੇ ਅਜਿਹੀ ਕਾਰਵਾਈ ਜਾਂ ਅਯੋਗਤਾ ਦੀ ਲੋੜ ਨਾ ਹੋਵੇ ਜਿਸਦਾਤੁਹਾਨੂੰ ਵੀਡੀਓ ਸਮੱਗਰੀ ਤੱਕ ਪਹੁੰਚ ਲਈ ਵੈੱਬਸਾਈਟ ਜਾਂ ਐਪ ਦੇ ਯੂਜ਼ਰ ਲਈ ਲੋੜਾਂ ਵਜੋਂ ਅਸਿੱਧਾ ਵਿੱਤੀਲਾਭ ਹੁੰਦਾ ਹੈ।

 • ਤੁਸੀਂ ਵਿਡੀਓ ਸਮੱਗਰੀ ਦੀਆਂ ਕਾੱਪੀਆਂਵੇਚ ਜਾਂ ਵੰਡ ਨਹੀਂ ਸਕਦੇ ਹੋ।

 • ਤੁਹਾਨੂੰ ਵੀਡੀਓ ਸਮੱਗਰੀ ਦੇ ਕਰੀਬ, ਇੱਕਸਪੱਸ਼ਟ ਅਤੇ ਵਿਸ਼ਿਸ਼ਟ ਨੋਟਿਸ ਜਾਰੀ ਕਰਨਾ ਚਾਹੀਦਾ ਹੈ, ਜੋ BibleProject ਨੂੰ ਵੀਡੀਓ ਸਮੱਗਰੀ ਦੇ ਲੇਖਕ ਅਤੇ ਮਾਲਕ ਵਜੋਂ ਦੇਖਦਾ ਹੈਅਤੇ ਜਿਸ ਵਿੱਚ www.bibleproject.com26>ਦਾ ਲਿੰਕ ਸ਼ਾਮਲ ਹੈ ਜੋ ਵਿਜ਼ਿਟਰਾਂ ਨੂੰ ਸਾਈਟ ‘ਤੇ ਜਾਣ ਅਤੇ BibleProject ਬਾਰੇ ਵਧੇਰੇ ਜਾਣਨ ਦੇ ਯੋਗ ਬਣਾਉਂਦਾ ਹੈ।

 • ਤੁਸੀਂ ਕਿਸੇ ਵੀ ਵਿਡੀਓ ਸਮੱਗਰੀਵਿੱਚ ਕੋਈ ਵੀ ਸੰਪਾਦਨ, ਸੋਧ ਜਾਂ ਬਦਲਾਅ ਨਹੀਂ ਕਰ ਸਕਦੇ ਹੋ, ਨਾ ਹੀਤੁਸੀਂ ਵੀਡੀਓ ਸਮੱਗਰੀ ਦੇ ਅਧਾਰ ‘ਤੇ ਕੋਈ ਡੈਰੀਵੇਟਿਵ ਗਤੀਵਿਧੀਆਂ ਤਿਆਰ ਕਰ ਸਕਦੇ ਹੋ।

 • ਤੁਸੀਂ ਸਾਡੇ ਦੁਆਰਾ ਪ੍ਰਦਾਨ ਕੀਤੇ ਗਏ ਤੋਂ ਇਲਾਵਾ ਕਿਸੇ ਹੋਰ ਨਵੇਂ ਸਰਵਰ ਜਾਂ ਸਟ੍ਰੀਮਿੰਗ ਸੇਵਾ ‘ਤੇ ਕੋਈ ਵੀ ਵੀਡੀਓ ਸਮੱਗਰੀ ਨੂੰ ਅੱਪਲੋਡ ਨਹੀਂ ਕਰ ਸਕਦੇ ਹੋ।

ਪੋਸਟਰ। ਸਾਡੇ ਕੁੱਝ ਪੋਸਟਰ ਸਾਡੀ www.bibleproject.com29> ਸਾਈਟ (ਸਮੂਹਕ ਤੌਰ ‘ਤੇ, "ਪੋਸਟਰ") ਤੋਂ ਡਾਊਨਲੋਡ ਕਰਨ ਲਈ ਉਪਲਬਧ ਹਨ। ਤੁਹਾਨੂੰ ਡਿਜਿਟਲ ਜਾਂ ਭੌਤਿਕਮੀਡੀਆ ਰਾਹੀਂ ਸਾਡੇ ਕਿਸੇ ਵੀ ਪੋਸਟਰ ਨੂੰ ਡਾਊਨਲੋਡ, ਮੁੜ ਤਿਆਰ ਕਰਨ ਅਤੇ ਪ੍ਰਦਰਸ਼ਤ ਕਰਨ ਦੀ ਇਜਾਜ਼ਤ ਹੈ, ਜਦੋਂ ਤੱਕਅਸੀਂ ਇਸ ਇਜਾਜ਼ਤ ਨੂੰ ਵਾਪਸ ਨਹੀਂ ਲੈਂਦੇ ਹਾਂ, ਪਰ ਕੇਵਲ ਉਦੋਂ ਤੱਕ ਜਦੋਂ ਤੁਸੀਂ ਇਨ੍ਹਾਂ ਸ਼ਰਤਾਂ ਦੀ, ਖਾਸਤੌਰ 'ਤੇ, ਹੇਠਾਂਲਿਖੀਆਂ ਲੋੜਾਂ ਦੀ ਪੂਰੀ ਤਰ੍ਹਾ ਪਾਲਣਾ ਕਰਦੇ ਹੋ:

 • ਹੋ ਸਕਦਾ ਹੈ ਤੁਹਾਨੂੰ ਕਿਸੇ ਮਾਲੀਫੀਸ ਦੇ ਭੁਗਤਾਨ ਦੀ ਲੋੜ ਨਾ ਹੋਵੇ, ਜਾਂ ਕਿਸੇ ਅਜਿਹੀ ਕਾਰਵਾਈ ਜਾਂ ਅਯੋਗਤਾ ਦੀ ਲੋੜ ਨਾ ਹੋਵੇ ਜਿਸਦਾਤੁਹਾਨੂੰ ਪੋਸਟਰ ਦੇਖਣ ਲਈ ਤੀਸਰੇ ਧਿਰਾਂ ਲਈ ਮੁੱਢਲੀ ਲੋੜ ਵਜੋਂ ਅਸਿੱਧਾ ਵਿੱਤੀ ਲਾਭ ਹੁੰਦਾ ਹੈ,ਨਾ ਹੀ ਤੁਸੀਂ ਪੋਸਟਰਾਂ ਦੀ ਕਾੱਪੀਆਂ ਵੇਚ ਸਕਦੇ ਹੋ।

 • ਤੁਸੀਂ ਹਰ ਇੱਕ ਵੱਖਰੇ ਪੋਸਟਰਦੀਆਂ 500 ਕਾਗਜ਼ੀਕਾੱਪੀਆਂ ਤਿਆਰ ਕਰ ਸਕਦੇ ਹੋ ਅਤੇ ਵੰਡ ਸਕਦੇ ਹੋ, ਜਦੋਂ ਤੱਕ ਤੁਸੀਂ ਵਿਕਰੀ 'ਤੇਉਪਰੋਕਤ ਪਾਬੰਦੀ ਦੀ ਪਾਲਣਾ ਕਰਦੇ ਹੋ, ਉਦੋਂ ਤੱਕ ਸਾਰੇ ਪੋਸਟਰਾਂ ਦੀ ਮੁਫਤ ਵੰਡ ਕੀਤੀ ਜਾਵੇਗੀ। (ਜੇ ਤੁਸੀਂ ਕਿਸੇ ਪੋਸਟਰ ਦੀਆਂ 500 ਜਾਂ ਇਸਤੋਂ ਵੱਧ ਕਾੱਪੀਆਂ ਤਿਆਰ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਕ ਵਿਸ਼ੇਸ਼ ਲਾਈਸੈਂਸ ਲਈ ਬੇਨਤੀ ਲਈ ਸਾਡੇਨਾਲ ਸੰਪਰਕ ਕਰੋ।)

 • ਤੁਸੀਂ ਕਿਸੇ ਵੀ ਪੋਸਟਰ ਵਿੱਚਕੋਈ ਵੀ ਸੰਪਾਦਨ, ਸੋਧ ਜਾਂ ਬਦਲਾਅ ਨਹੀਂ ਕਰ ਸਕਦੇ ਹੋ, ਨਾ ਹੀਤੁਸੀਂ ਪੋਸਟਰਾਂ ਦੇ ਅਧਾਰ ‘ਤੇ ਕੋਈ ਡੈਰੀਵੇਟਿਵ ਗਤੀਵਿਧੀਆਂ ਤਿਆਰ ਕਰ ਸਕਦੇ ਹੋ।

 • ਤੁਹਾਨੂੰ ਪੋਸਟਰਾਂ ਦੇ ਡਿਜਿਟਲ ਡਿਸਪਲੇ ਦੇ ਕਰੀਬ, ਇੱਕ ਸਪੱਸ਼ਟ ਅਤੇ ਵਿਸ਼ਿਸ਼ਟ ਨੋਟਿਸ ਜਾਰੀ ਕਰਨਾ ਚਾਹੀਦਾ ਹੈ, ਜੋ BibleProject ਨੂੰ ਪੋਸਟਰਾਂ ਦੇ ਲੇਖਕ ਅਤੇ ਮਾਲਕ ਵਜੋਂ ਦੇਖਦਾ ਹੈ ਅਤੇ ਜਿਸਵਿੱਚ www.bibleproject.com30>ਦਾ ਲਿੰਕ ਸ਼ਾਮਲ ਹੈ ਜੋ ਵਿਜ਼ਿਟਰਾਂ ਨੂੰ ਸਾਈਟ ‘ਤੇ ਜਾਣ ਅਤੇ BibleProject ਬਾਰੇ ਵਧੇਰੇ ਜਾਣਨ ਦੇ ਯੋਗ ਬਣਾਉਂਦਾ ਹੈ।

ਜੇਕਰ ਅਸੀਂ ਇਸ ਇਜਾਜ਼ਤ ਨੂੰਵਾਪਸ ਲੈਂਦੇ ਹਾਂ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇਸਾਰੇ ਪੋਸਟਰਾਂ ਦੇ ਡਿਜੀਟਲ ਡਿਸਪਲੇ ਹਟਾਉਣੇ ਪੈਣਗੇ, ਅਤੇ ਭੌਤਿਕ ਮੀਡੀਆ ਵਿੱਚ ਕਿਸੇ ਵੀ ਦੁਬਾਰਾ ਤਿਆਰ ਹੋਏ ਪੋਸਟਰਾਂਦੀ ਵੰਡ ਨੂੰ ਰੋਕਣਾ ਹੋਵੇਗਾ।

ਹੋਰ ਵਿਜ਼ੂਅਲ ਸਮੱਗਰੀ। ਪੋਸਟਰਾਂ ਤੋਂ ਇਲਾਵਾ ਸਾਡੇ ਕੁੱਝਨੋਟਸ, ਸਕ੍ਰਿਪਟਾਂਅਤੇ ਸਟੈਟਿਕ ਵਿਜ਼ੂਅਲ ਸਮੱਗਰੀ ਸਾਡੀ www.bibleproject.com32> ਸਾਈਟ(ਸਮੂਹਕ ਤੌਰ ‘ਤੇ, "ਹੋਰ ਵਿਜ਼ੂਅਲ ਸਮੱਗਰੀ") ਤੋਂ ਡਾਊਨਲੋਡ ਕਰਨ ਲਈਉਪਲਬਧ ਹੈ। ਤੁਹਾਨੂੰ ਡਿਜਿਟਲ ਜਾਂ ਭੌਤਿਕਮੀਡੀਆ ਰਾਹੀਂ ਇੱਕੋ ਵਾਰ ਸਾਡੇ ਕਿਸੇ ਵੀ ਹੋਰ ਵਿਜ਼ੂਅਲ ਸਮੱਗਰੀ ਨੂੰ ਡਾਊਨਲੋਡ, ਮੁੜਤਿਆਰ ਕਰਨ ਅਤੇ ਪ੍ਰਦਰਸ਼ਤ ਕਰਨ ਦੀ ਇਜਾਜ਼ਤ ਹੈ, ਜਦੋਂ ਤੱਕ ਅਸੀਂ ਇਸ ਇਜਾਜ਼ਤ ਨੂੰ ਵਾਪਸ ਨਹੀਂ ਲੈਂਦੇ ਹਾਂ, ਪਰਕੇਵਲ ਉਦੋਂ ਤੱਕ ਜਦੋਂ ਤੁਸੀਂ ਇਨ੍ਹਾਂ ਸ਼ਰਤਾਂ ਦੀ, ਖਾਸ ਤੌਰ 'ਤੇ, ਹੇਠਾਂ ਲਿਖੀਆਂ ਲੋੜਾਂ ਦੀ ਪੂਰੀ ਤਰ੍ਹਾ ਪਾਲਣਾ ਕਰਦੇ ਹੋ:

 • ਹੋ ਸਕਦਾ ਹੈ ਤੁਹਾਨੂੰ ਕਿਸੇ ਮਾਲੀਫੀਸ ਦੇ ਭੁਗਤਾਨ ਦੀ ਲੋੜ ਨਾ ਹੋਵੇ, ਜਾਂ ਕਿਸੇ ਅਜਿਹੀ ਕਾਰਵਾਈ ਜਾਂ ਅਯੋਗਤਾ ਦੀ ਲੋੜ ਨਾ ਹੋਵੇ ਜਿਸਦਾਤੁਹਾਨੂੰ ਹੋਰ ਵਿਜ਼ੂਅਲ ਸਮੱਗਰੀ ਦੇਖਣ ਲਈ ਤੀਸਰੇ ਧਿਰਾਂ ਲਈ ਮੁੱਢਲੀ ਲੋੜ ਵਜੋਂ ਅਸਿੱਧਾ ਵਿੱਤੀਲਾਭ ਹੁੰਦਾ ਹੈ, ਨਾ ਹੀ ਤੁਸੀਂ ਹੋਰ ਵਿਜ਼ੂਅਲ ਸਮੱਗਰੀ ਦੀ ਕਾੱਪੀਆਂ ਵੇਚ ਸਕਦੇ ਹੋ।

 • ਤੁਸੀਂ ਭੌਤਿਕ ਮੀਡੀਆ ਵਿੱਚਹੋਰ ਵਿਜ਼ੂਅਲ ਸਮੱਗਰੀ ਦੀਆਂ ਬਹੁਤੀਆਂ ਕਾੱਪੀਆਂ ਨਹੀਂ ਬਣਾ ਸਕਦੇ ਹੋ।

 • ਤੁਸੀਂ ਕਿਸੇ ਵੀ ਹੋਰਵਿਜ਼ੂਅਲ ਸਮੱਗਰੀ ਵਿੱਚ ਕੋਈ ਵੀ ਸੰਪਾਦਨ, ਸੋਧ ਜਾਂ ਬਦਲਾਅ ਨਹੀਂ ਕਰ ਸਕਦੇ ਹੋ, ਨਾ ਹੀਤੁਸੀਂ ਹੋਰ ਵਿਜ਼ੂਅਲ ਸਮੱਗਰੀ ਦੇ ਅਧਾਰ ‘ਤੇ ਕੋਈ ਡੈਰੀਵੇਟਿਵ ਗਤੀਵਿਧੀਆਂ ਤਿਆਰ ਕਰ ਸਕਦੇ ਹੋ।

 • ਤੁਹਾਨੂੰ ਹੋਰ ਵਿਜ਼ੂਅਲ ਸਮੱਗਰੀ ਦੇ ਡਿਜਿਟਲ ਡਿਸਪਲੇ ਦੇ ਕਰੀਬ, ਇੱਕ ਸਪੱਸ਼ਟ ਅਤੇ ਵਿਸ਼ਿਸ਼ਟ ਨੋਟਿਸ ਜਾਰੀ ਕਰਨਾ ਚਾਹੀਦਾ ਹੈ, ਜੋ BibleProject ਨੂੰ ਹੋਰ ਵਿਜ਼ੂਅਲ ਸਮੱਗਰੀ ਦੇ ਲੇਖਕ ਅਤੇ ਮਾਲਕ ਵਜੋਂ ਦੇਖਦਾਹੈ ਅਤੇ ਜਿਸ ਵਿੱਚ www.bibleproject.comਦਾ ਲਿੰਕ ਸ਼ਾਮਲ ਹੈ ਜੋ ਵਿਜ਼ਿਟਰਾਂ ਨੂੰ ਸਾਈਟ ‘ਤੇ ਜਾਣ ਅਤੇ BibleProject ਬਾਰੇ ਵਧੇਰੇ ਜਾਣਨ ਦੇ ਯੋਗ ਬਣਾਉਂਦਾ ਹੈ।

ਜੇਕਰ ਅਸੀਂ ਇਸ ਇਜਾਜ਼ਤ ਨੂੰਵਾਪਸ ਲੈਂਦੇ ਹਾਂ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇਸਾਰੇ ਹੋਰ ਵਿਜ਼ੂਅਲ ਸਮੱਗਰੀ ਦੇ ਡਿਜੀਟਲ ਡਿਸਪਲੇ ਹਟਾਉਣੇ ਪੈਣਗੇ, ਅਤੇਭੌਤਿਕ ਮੀਡੀਆ ਵਿੱਚ ਕਿਸੇ ਵੀ ਦੁਬਾਰਾ ਤਿਆਰ ਹੋਏ ਹੋਰ ਵਿਜ਼ੂਅਲ ਸਮੱਗਰੀ ਦੀ ਵੰਡ ਨੂੰ ਰੋਕਣਾ ਹੋਵੇਗਾ।

ਪੋਡਕਾਸਟ। ਸਾਡੇ ਕੁੱਝ ਪੋਡਕਾਸਟ ਅਤੇ ਹੋਰ ਆਡੀਓ ਸਮੱਗਰੀ ਸਾਡੀ www.bibleproject.com35>ਸਾਈਟ ਅਤੇ ਕਈ ਹੋਰ ਅਧਿਕਾਰਤ ਆਡੀਓ ਸਟ੍ਰੀਮਿੰਗ ਸੇਵਾਵਾਂ(ਸਮੂਹਕ ਤੌਰ ‘ਤੇ, "ਆਡੀਓ ਸਮੱਗਰੀ") ਤੋਂ ਸਟ੍ਰੀਮ ਕਰਨ ਲਈ ਉਪਲਬਧ ਹਨ। ਜਦੋਂ ਤੁਹਾਨੂੰ ਸਾਡੀ ਸਾਈਟਜਾਂ ਅਧਿਕਾਰਤ ਸੇਵਾਵਾਂ ਜਿਵੇਂ ਕਿ ਐਪਲ ਪੋਡਕਾਸਟ, ਗੂਗਲ ਪੋਡਕਾਸਟ, ਅਤੇ ਸਪੌਟੀਫਾਈ ਤੋਂ ਤੁਰੰਤ ਆਡੀਓ ਸਮੱਗਰੀ ਚਲਾਉਣ ਦੀ ਇਜਾਜ਼ਤਪ੍ਰਾਪਤ ਹੈ (ਜਦੋਂ ਤੱਕ ਤੁਸੀਂ ਉਨ੍ਹਾਂ ਅਧਿਕਾਰਤ ਸੇਵਾਵਾਂ ਦੀ ਕਿਸੇ ਵੀ ਲੋੜ ਦੀ ਪਾਲਣਾ ਕਰਦੇਹੋ), ਤਾਂਇਹਨਾਂ ਸ਼ਰਤਾਂ ਦੇ ਤਹਿਤ ਤੁਹਾਨੂੰ ਆਡੀਓ ਸਮੱਗਰੀ ਨੂੰ ਰਿਕਾਰਡ, ਦੁਬਾਰਾਤਿਆਰ ਕਰਨ, ਦੁਬਾਰਾਪ੍ਰਸਾਰਤ ਕਰਨ ਜਾਂ ਕੋਈ ਹੋਰ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਜੇ ਤੁਸੀਂ ਉਪਰੋਕਤ ਇਜ਼ਾਜ਼ਤਤੋਂ ਇਲਾਵਾ ਸਾਡੀ ਆਡੀਓ ਸਮੱਗਰੀ ਦੀ ਕੋਈ ਵਰਤੋਂ ਕਰਨਾ ਚਾਹੁੰਦੇ ਹੋ, ਤਾਂਕਿਰਪਾ ਕਰਕੇ ਇੱਕ ਵਿਸ਼ੇਸ਼ ਵਰਤੋਂ ਲਾਈਸੈਂਸ ਦੀ ਵਿਵਸਥਾ ਕਰਨ ਲਈ ਸਾਡੇ ਨਾਲ ਸੰਪਰਕ ਕਰੋ।

ਵੈੱਬਸਾਈਟ ਅਤੇ ਸਮੱਗਰੀ ਦੀ ਤੁਹਾਡੀ ਵਰਤੋਂ 'ਤੇ ਪਾਬੰਦੀਆਂ

ਵੈੱਬਸਾਈਟ ਅਤੇ ਸਮੱਗਰੀ ਦੀ ਤੁਹਾਡੀ ਵਰਤੋਂ 'ਤੇ ਪਾਬੰਦੀਆਂ ਵੈੱਬਸਾਈਟ ‘ਤੇ ਪਹੁੰਚ ਤੁਹਾਨੂੰ ਇਨ੍ਹਾਂ ਸ਼ਰਤਾਂ ਦੁਆਰਾ ਅਧਿਕਾਰਤ ਤੋਂ ਇਲਾਵਾ ਕਿਸੇ ਵੀ ਹਰੋ ਢੰਗ ਨਾਲ ਕਿਸੇ ਸਮੱਗਰੀ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਦਿੰਦੀ ਹੈ। ਉਪਰੋਕਤ ਨੂੰ ਸੀਮਤ ਕੀਤੇ ਬਿਨ੍ਹਾ, ਜਿੱਥੇ ਤੱਕ ਇਨ੍ਹਾਂ ਸ਼ਰਤਾਂ ਦੁਆਰਾ ਇਜਾਜ਼ਤ ਹੋਵੇ, ਤੁਸੀਂ ਕਿਸੇ ਵੀ ਹਾਲਤ ਵਿੱਚ ਅਜਿਹਾ ਨਹੀਂ ਕਰ ਸਕਦੇ ਹੋ:

 • ਸਮੱਗਰੀ ਜਾਂ ਕਿਸੇ ਡਿਜੀਟਲਅਧਿਕਾਰ ਪ੍ਰਬੰਧਨ ਵਿਧੀ, ਡਿਵਾਈਸ ਜਾਂ ਹੋਰ ਸਮੱਗਰੀ ਸੁਰੱਖਿਆ ਉਪਾਵਾਂ ‘ਤੇ ਕਿਸੇਕਾੱਪੀਰਾਈਟ , ਟ੍ਰੇਡਮਾਰਕ ਜਾਂ ਹੋਰ ਮਲਕੀਅਤ ਨੋਟਿਸਾਂ ਨੂੰ ਸਿੱਧੇ ਜਾਂ ਹੋਰਤਰੀਕਿਆਂ ਰਾਹੀਂ ਹਟਾਉਣਾ, ਬਦਲਣਾ, ਬਾਈਪਾਸ, ਨਜ਼ਰੰਦਾਜ਼ ਕਰਨਾ, ਵਿਗਾੜ ਪਾਣਾ ਜਾਂ ਨਾਕਾਮ ਕਰਨਾ;

 • ਵੈੱਬਸਾਈਟ ਦੇ ਕਿਸੇ ਵੀਪਹਿਲੂ ਲਈ ਮਿਰਰ, ਫਰੇਮ, ਸਕ੍ਰੀਨ ਸਕ੍ਰੈਪ ਜਾਂ ਡੀਪ ਲਿੰਕ ਜਾਂ ਸਾਡੇ ਦੁਆਰਾ ਅਧਿਕਾਰਤਤੋਂ ਇਲਾਵਾ ਕਿਸੇ ਹੋਰ ਟੈਕਨਾਲੌਜੀ ਜਾਂ ਹੋਰਾਂਸਾਧਨਾਂ ਰਾਹੀਂ ਕਿਸੇ ਸਮੱਗਰੀ ਤੱਕ ਪਹੁੰਚ ਬਣਾਉਣਾ;

 • "ਰੋਬੋਟਾਂ,""ਸਪਾਈਡਰਾਂ,""ਆਫਲਾਈਨ ਪਾਠਕਾਂ," ਸਮੇਤ ਕਿਸੇ ਵੀ ਸਵੈਚਾਲਤ ਪ੍ਰਣਾਲੀ ਰਾਹੀਂ,ਬਿਨ੍ਹਾ ਕਿਸੇ ਸੀਮਾ ਦੇ ਵੈੱਬਸਾਈਟ ਨੂੰ ਐਕਸੈਸ ਕਰਨਾ, ਜਾਂ ਕੋਈ ਅਜਿਹੀ ਕਾਰਵਾਈ ਕਰਨਾ ਜੋ ਸਾਡੇ ਢਾਂਚੇ ‘ਤੇਬੇਬੁਨਿਆਦ ਜਾਂ ਬਹੁਤਾ ਜ਼ਿਆਦਾ ਬੋਝ ਪਾਂਦੀ ਹੈ, ਜਾਂ ਪਾ ਸਕਦੀ ਹੈ (ਸਾਡੇ ਵਿਵੇਕ ਵਿੱਚ ਦੱਸੇ ਮੁਤਾਬਕ);

 • ਜਾਣ-ਬੁੱਝ ਕੇ ਜਾਂ ਲਾਪਰਵਾਹੀਨਾਲ ਵੈੱਬਸਾਈਟ ‘ਤੇ ਅਵੈਧ ਡਾਟਾ ਅਪਲੋਡ ਕਰਨਾ ਜਾਂ ਵਾਇਰਸ, ਵਰਮਸ, ਟ੍ਰੋਜਨਹੌਰਸ ਜਾਂ ਹੋਰ ਮਾਲਵੇਅਰ ਜਾਂ ਸੌਫਟਵੇਅਰ ਏਜੰਟ ਸ਼ਾਮਲ ਕਰਨਾ, ਭਾਵੇਂ ਉਹ ਨੁਕਸਾਨਦੇਹ ਹੋਣਜਾਂ ਨਾ ਹੋਣ, ਜਾਂ ਸਾਡੇ ਸਿਸਟਮ ਜਾਂ ਨੈੱਟਵਰਕ ਵਿੱਚ ਛੇੜਛਾੜ, ਵਿਗਾੜ, ਨੁਕਸਾਨ, ਹਮਲਾ, ਸ਼ੋਸ਼ਣਜਾਂ ਘੁਸਪੈਠ, ਜਾਂ ਹੋਰ ਸਿਸਟਮ ਦੀ ਅਖੰਡਤਾ ਜਾਂ BibleProject ਜਾਂ ਕਿਸੇ ਜੁੜੇ ਹੋਏ ਨੈੱਟਵਰਕ ਦੀ ਸੁਰੱਖਿਆ ਵਿੱਚ ਦਖਲ ਜਾਂ ਛੇੜਛਾੜਕਰਨ ਦੀ ਕੋਸ਼ਿਸ਼, ਜਾਂ ਵੈੱਬਸਾਈਟ ਦੇ ਸਹੀ ਸੰਚਾਲਨ ਅਤੇ ਕਿਸੇ ਵਿਅਕਤੀ ਜਾਂਸੰਸਥਾਨ ਦੁਆਰਾ ਵਰਤੋਂ ਜਾਂ ਅਨੰਦ ਨੂੰ ਪ੍ਰਭਾਵਤ ਕਰਨ ਲਈ ਕੋਈ ਕਾਰਵਾਈ ਕਰਨਾ;

 • ਵੈੱਬਸਾਈਟ ਤੱਕ ਪਹੁੰਚਣ ਜਾਂਵਰਤੋਂ ਨੂੰ ਰੋਕਣ ਜਾਂ ਸੀਮਤ ਕਰਨ ਲਈ ਵਰਤੇ ਗਏ ਉਪਾਵਾਂ ਨੂੰ ਬਾਈਪਾਸ ਕਰਨਾ, ਜਿਵੇਂਕਿ ਵੈੱਬਸਾਈਟ ਦੇ ਸੁਰੱਖਿਅਤ ਜਾਂ ਗੈਰ-ਜਨਤਕ ਖੇਤਰਾਂ ਨੂੰ ਹੈਕ ਕਰਨਾ ਜਾਂ ਕਿਸੇ ਜੀਓ-ਬਲੌਕਿੰਗਵਿਧੀ ਨੂੰ ਨਾਕਾਮ ਕਰਨਾ;

 • ਖਾਤਿਆਂ ਦੇ ਨਾਮ ਅਤੇ ਈਮੇਲਪਤਿਆਂ ਸਮੇਤ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਇਕੱਠਾ ਕਰਨ ਲਈ ਵੈੱਬਸਾਈਟ ਦੀ ਵਰਤੋਂ ਕਰਨਾ, ਜਾਂਸਾਡੀ ਪੂਰਵ ਸਪੱਸ਼ਟ ਲਿਖਤ ਇਜਾਜ਼ਤ ਤੋਂ ਬਿਨ੍ਹਾ, ਕਿਸੇ ਵੀ ਵਪਾਰਕ ਸਿਫਾਰਸ਼ ਦੇ ਮੰਤਵਾਂ ਲਈ ਵੈੱਬਸਾਈਟ ਦੀ ਵਰਤੋਂਕਰਨਾ; ਜਾਂ

 • ਵੈੱਬਸਾਈਟ ਦੇ ਕਿਸੇ ਵੀਪਹਿਲੂ ਨੂੰ ਰਿਵਰਸ ਇੰਜੀਨੀਅਰ ਕਰਨ ਦੀ ਕੋਸ਼ਿਸ਼ ਜਾਂ ਸੋਰਸ ਕੋਡ (ਸਾਧਨਾਂ, ਵਿਧੀਆਂ, ਪ੍ਰਕਿਰਿਆਵਾਂਅਤੇ ਬੁਨਿਆਦੀ ਢਾਂਚੇ ਸਮੇਤ) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਜੋ ਵੈੱਬਸਾਈਟ ਨੂੰ ਯੋਗ ਜਾਂਅੰਡਰਲਾਈਨ ਕਰਦੀਆਂ ਹਨ, ਸਮੱਗਰੀ ਰਾਹੀਂ ਕਿਸੇ ਵੀ ਕਿਸਮ ਦੇ ਡੈਰੀਵੇਟਿਵ ਕੰਮ ਜਾਂਸਮੱਗਰੀ ਤਿਆਰ ਕਰਨਾ, ਭਾਵੇਂ ਤੁਸੀਂ ਡੈਰੀਵੇਟਿਵ ਸਮੱਗਰੀ ਨੂੰ ਮੁਫਤ ਵਿੱਚ ਦੇਣ ਦਾਇਰਾਦਾ ਰੱਖਦੇ ਹੋ ਜਾਂ ਨਹੀਂ, ਜਾਂ ਵੈੱਬਸਾਈਟ ਦੇ ਕਿਸੇ ਵੀ ਪਹਿਲੂ ਦੀ ਵਰਤੋਂ ਕਰਦੇ ਹੋਏ ਇੱਕਕਾਰੋਬਾਰ ਤਿਆਰ ਕਰਨਾ।

ਜੇ ਤੁਸੀਂ ਇਨ੍ਹਾਂ ਸ਼ਰਤਾਂਦੇ ਕਿਸੇ ਵੀ ਨਿਯਮ ਦੀ ਉਲੰਘਣਾ ਕਰਦੇ ਹੋ ਤਾਂ ਇਨ੍ਹਾਂ ਸ਼ਰਤਾਂ ਵਿੱਚ ਵਰਣਿਤ ਇਜਾਜ਼ਤਾਂ ਆਪਣੇ ਆਪਬੰਦ ਰੱਦ ਜਾਣਗੀਆਂ। ਇਹਨਾਂ ਸ਼ਰਤਾਂ ਦੁਆਰਾ ਸਪਸ਼ਟਤੌਰ ‘ਤੇ ਬਿਨ੍ਹਾ ਇਜਾਜ਼ਤ ਪ੍ਰਾਪਤ, ਅਤੇ, BibleProject ਦੀ ਪੂਰਵ ਲਿਖਤੀ ਇਜਾਜ਼ਤ ਤੋਂ ਬਿਨ੍ਹਾ ਸਮੱਗਰੀ ਦੀ ਕਿਸੇ ਵੀਵਰਤੋਂ ‘ਤੇ ਸਖਤ ਮਨਾਹੀ ਹੈ ਜੋ ਕਾੱਪੀਰਾਈਟ ਜਾਂ ਟ੍ਰੇਡਮਾਰਕ ਕਾਨੂੰਨਾਂ ਦੀ ਉਲੰਘਣਾ ਕਰ ਸਕਦੀ ਹੈ।

ਉਪਭੋਗਤਾ ਦੁਆਰਾ ਤਿਆਰਸਮੱਗਰੀ

ਜੇ ਅਤੇ ਜਿਸ ਹੱਦ ਤੱਕ TBP ਉਪਭੋਗਤਾਦੁਆਰਾ ਤਿਆਰ ਸਮੱਗਰੀ ਨੂੰ ਸਵੀਕਾਰ ਕਰਨ ਦੀ ਚੋਣ ਕਰਦਾ ਹੈ, ਤੁਹਾਨੂੰ ਵੈੱਬਸਾਈਟ 'ਤੇਟਿੱਪਣੀਆਂ, ਤਸਵੀਰਾਂਜਾਂ ਹੋਰ ਸਮੱਗਰੀ ਨੂੰ ਪ੍ਰਕਾਸ਼ਤ, ਟ੍ਰਾਂਸਮਿਟ, ਜਮ੍ਹਾਂ ਕਰਨ ਜਾਂ ਹੋਰ ਢੰਗ ਨਾਲ ਪੋਸਟ ਕਰਨ ਦਾ ਮੌਕਾ ਮਿਲਸਕਦਾ ਹੈ ("ਉਪਭੋਗਤਾ ਦੁਆਰਾ ਤਿਆਰ ਸਮੱਗਰੀ") ਜੋ ਜਨਤਕ ਤੌਰ ‘ਤੇ ਪਹੁੰਚਯੋਗ ਅਤੇ ਦੇਖਣਯੋਗ ਹੋ ਸਕਦੀ ਹੈ। ਤੁਹਾਡੇ ਦੁਆਰਾ ਪੋਸਟ ਕੀਤੀਗਈ ਕਿਸੇ ਵੀ ਉਪਭੋਗਤਾ ਦੁਆਰਾ ਤਿਆਰ ਸਮੱਗਰੀ ਦੇ ਸਬੰਧ ਵਿੱਚ, ਤੁਸੀਂ ਇਹ ਦਰਸਾਉਂਦੇ ਹੋ ਕਿ (i) ਤੁਸੀਂਸਮੱਗਰੀ ਤਿਆਰ ਕੀਤੀ ਅਤੇ ਇਸਦੇ ਅਧਿਕਾਰੀ ਹੋ ਜਾਂ ਅਜਿਹੀ ਸਮੱਗਰੀ ਨੂੰ ਪੋਸਟ ਕਰਨ ਲਈ ਤੁਹਾਨੂੰਮਾਲਕ ਦੀ ਪੂਰਣ ਇਜਾਜ਼ਤ ਪ੍ਰਾਪਤ ਹੈ, ਅਤੇ (ii)ਇਹ ਸਮੱਗਰੀ ਕਿਸੇ ਵਿਅਕਤੀ ਜਾਂ ਅਦਾਰੇ ਦੇ ਅਧਿਕਾਰਾਂ ਦੀਉਲੰਘਣਾ ਨਹੀਂ ਕਰਦੀ ਹੈ (ਬਿਨ੍ਹਾ ਹੱਦ ਤੋਂ ਕਾੱਪੀਰਾਈਟ, ਟ੍ਰੇਡਮਾਰਕ ਜਾਂ ਗੁਪਤਤਾ ਅਧਿਕਾਰ ਸਮੇਤ) ਜਾਂ ਕਿਸੇ ਲਾਗੂਕਾਨੂੰਨਾਂ, ਨਿਯਮਾਂਜਾਂ ਰੈਗੂਲੇਸ਼ਨਾਂ ਦੀ ਵਰਤੋਂ, ਇਨ੍ਹਾਂ ਵਰਤੋਂ ਦੀਆਂ ਸ਼ਰਤਾਂ ਜਾਂ ਸਾਡੀ ਪੋਸਟ ਕੀਤੀ ਗਈ ਕਿਸੇਨੀਤੀ ਦੀ ਉਲੰਘਣਾ ਕਰਦੀ ਹੈ। ਇਸ ਤੋਂ ਇਲਾਵਾ, ਉਪਭੋਗਤਾਦੁਆਰਾ ਤਿਆਰ ਸਮੱਗਰੀ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਹੈ:

 • ਕੋਈ ਅਜਿਹੀ ਸਮੱਗਰੀ ਸ਼ਾਮਲ ਹੋਣਾ ਜੋ ਝੂਠੀ, ਬਦਨਾਮੀਭਰੀ, ਅਪਰਾਧਕ, ਅਸ਼ਲੀਲ, ਪਰੇਸ਼ਾਨਕਰਨ ਵਾਲੀ, ਧਮਕਾਉਣਵਾਲੀ, ਪੱਖਪਾਤੀ, ਕੱਟੜਪੰਥੀ, ਨਫ਼ਰਤਭਰੀ, ਹਿੰਸਕ, ਅਸ਼ਿਸ਼ਟ, ਸ਼ਰਧਾਹੀਣ, ਪੌਰਨੋਗ੍ਰਾਫਿਕਜਾਂ ਹੋਰ ਅਪਰਾਧਕ, ਅਣਉਚਿਤ, ਨੁਕਸਾਨਦੇਹ, ਗੈਰਕਾਨੂੰਨੀ, ਵਿਘਨਕਾਰੀ ਜਾਂ ਖਤਰਨਾਕ ਹੋਵੇ;

 • TBP ਦੇ ਜਾਂ ਕਿਸੇ ਹੋਰ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਕਰਨਾ, ਅਜਿਹੀਕੋਈ ਸਮੱਗਰੀ ਸ਼ਾਮਲ ਹੋਣਾ ਜੋ ਲਾਗੂ ਕਾਨੂੰਨਾਂ ਜਾਂ ਨਿਯਮਾਂ ਦੇ ਤਹਿਤ ਸਿਵਲ ਜਾਂ ਅਪਰਾਧਕ ਜਵਾਬਦੇਹੀਦੀ ਸਥਿਤੀ ਪੈਦਾ ਕਰ ਸਕਦੀ ਹੈ ਜਾਂ ਕਿਸੇ ਹੋਰ ਗੈਰਕਾਨੂੰਨੀ ਗਤੀਵਿਧੀ ਜਾਂ ਗੈਰਕਾਨੂੰਨੀ ਕੰਮ ਦਾਪ੍ਰਚਾਰ, ਵਕਾਲਤਜਾਂ ਮਦਦ ਕਰ ਸਕਦੀ ਹੈ;

 • ਕਿਸੇ ਵਿਅਕਤੀ ਨੂੰ ਜਾਂ ਸੰਪਤੀਨੂੰ ਨੁਕਸਾਨ ਪਹੁੰਚਾਉਣਾ ਜਾਂ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ;

 • ਹੋਰਾਂ ਲੋਕਾਂ ਦੀ ਵਿਅਕਤੀਗਤਜਾਣਕਾਰੀ ਸ਼ਾਮਲ ਕਰਨਾ, ਜਿਵੇਂ ਕਿ ਉਨ੍ਹਾਂ ਦਾ ਪਤਾ, ਫੋਨਨੰਬਰ, ਈ-ਮੇਲਪਤਾ, ਸਮਾਜਕਸੁਰੱਖਿਆ ਨੰਬਰ, ਵਿੱਤੀ ਜਾਣਕਾਰੀ, ਜਾਂ ਕੋਈ ਹੋਰ ਜਾਣਕਾਰੀ ਜੋ ਉਸ ਵਿਅਕਤੀ ਨੂੰ ਟਰੈਕ ਕਰਨ, ਸੰਪਰਕਕਰਨ ਜਾਂ ਉਸਦੀ ਨਕਲ ਕਰਨ ਲਈ ਵਰਤੀ ਜਾ ਸਕਦੀ ਹੈ;

 • BibleProject ਜਾਂ ਕਿਸੇ ਹੋਰ ਵਿਅਕਤੀ ਦੀ ਕਿਸੇ ਪੇਟੈਂਟ, ਟ੍ਰੇਡਮਾਰਕ, ਕਾਰੋਬਾਰੀਰਾਜ਼, ਕਾੱਪੀਰਾਈਟ, ਸਮਝੌਤੇਜਾਂ ਹੋਰ ਬੌਧਕ ਸੰਪੱਤੀ ਜਾਂ ਹੋਰ ਮਲਕੀਅਤ ਅਧਿਕਾਰਾਂ ਦੀ ਉਲੰਘਣਾ ਕਰਨਾ;

 • ਬੱਚਿਆਂ ਨੂੰ ਅਣਉਚਿਤ ਸਮੱਗਰੀਦੇ ਸੰਪਰਕ ਵਿੱਚ ਲਿਆ ਕੇ, ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ਕਰਨਾ, ਵਿਅਕਤੀਗਤਜਾਣਕਾਰੀ ਦੀ ਮੰਗ ਕਰਨਾ ਆਦਿ;

 • BibleProject ਸਮੇਤ ਕਿਸੇ ਵਿਅਕਤੀ ਜਾਂ ਸੰਗਠਨ ਨਾਲ ਤੁਹਾਡੀ ਪਛਾਣ ਜਾਂ ਮਾਨਤਾਦੀ ਗਲਤ ਬਿਆਨੀ ਕਰਨਾ;

 • ਕਿਸੇ ਵੀ ਮੰਤਵ ਨਾਲ ਕਿਸੇ ਵੀਸਾਧਨ ਰਾਹੀਂ ਕਿਸੇ ਵਿਅਕਤੀ ਦਾ ਈ-ਮੇਲ ਪਤੇ, ਯੂਜ਼ਰਨੇਮ, ਜਾਂ ਪਾਸਵਰਡ ਹਾਸਲ ਕਰਨ ਦੀ ਕੋਸ਼ਿਸ਼ ਕਰਨਾ;

 • ਚੇਨ ਲੈਟਰਾਂ, ਵੱਡੀਮਾਤਰਾ ਵਿੱਚ ਜਾਂ ਜੰਕ ਈ-ਮੇਲ ਨੂੰ ਸੰਚਾਰਿਤ ਕਰਨ ਦੀ ਤਲਾਸ਼ ਕਰਨਾ, ਭਾਵੇਂਸਵੈਚਾਲਤ ਹੋਵੇ ਜਾਂ ਨਹੀਂ, ਜਾਂ TBP ਜਾਂ ਵੈੱਬਸਾਈਟ ਨਾਲ ਜੁੜੇ ਨੈੱਟਵਰਕ ਜਾਂ ਸੇਵਾਵਾਂ ਵਿੱਚ ਦਖਲ, ਵਿਘਨਪਾਣਾ, ਜਾਂਹੋਰਾਂ ਕੰਪਿਊਟਰਾਂ ਤੋਂ ਸਾਡੇ ਕੰਪਿਊਟਰ ਜਾਂ ਉਪਕਰਣਾਂ ਵਿੱਚ ਜਾਂ ਤੀਸਰੇ ਧਿਰ ਦੇ ਕੰਪਿਊਟਰਾਂਜਾਂ ਉਪਕਰਣਾਂ ਵਿੱਚ ਸਪਾਈਵੇਅਰ, ਮਾਲਵੇਅਰ ਇੰਸਟਾਲ ਜਾਂ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰਨਾ;

 • ਕਾਰੋਬਾਰੀ ਗਤੀਵਿਧੀਆਂ ਜਿਵੇਂਕਿ ਮੁਕਾਬਲੇ, ਸਵੀਪਸਟੇਕਸ, ਜਾਂ ਹੋਰ ਸੇਲ ਪ੍ਰੋਮੋਸ਼ਨਾਂ, ਬਾਰਟਰ, ਵਿਗਿਆਪਨਜਾਂ ਵਿਕਰੀ ਦੀਆਂ ਆਫਰਾਂ ਜਾਂ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਨਾਲ ਸਬੰਧ ਰੱਖਣਾ; ਜਾਂ

 • ਸਾਡੇ ਪੂਰਣ ਵਿਵੇਕ ‘ਤੇ TBP ਦੁਆਰਾਨਿਰਧਾਰਤ ਕੀਤੇ ਮੁਤਾਬਕ ਇਤਰਾਜ਼ਯੋਗ ਜਾਂ ਗੈਰ-ਪਰਿਵਾਰਕ ਦੋਸਤਾਨਾ ਹੋਣਾ।

ਕਿਰਪਾ ਕਰਕੇ ਵੈੱਬਸਾਈਟ ‘ਤੇਪੋਸਟ ਕੀਤੀ ਜਾਣ ਵਾਲੀ ਅਤੇ ਆਪਣੇ ਦੁਆਰਾ ਹੋਰਾਂ ਉਪਭੋਗਤਾਵਾਂ ਨੂੰ ਸੌਂਪੀ ਜਾਣਕਾਰੀ ਦੀ ਧਿਆਨ ਨਾਲਚੋਣ ਕਰੋ। TBP ਤੁਹਾਨੂੰ ਆਪਣਾ ਪੂਰਾ ਨਾਮ, ਟੈਲੀਫੋਨਨੰਬਰ, ਗਲੀ ਦਾਪਤਾ, ਈ-ਮੇਲ ਪਤਾ ਜਾਂ ਅਜਿਹੀ ਹੋਰ ਜਾਣਕਾਰੀ ਜਨਤਕ ਤੌਰ 'ਤੇ ਪੋਸਟ ਕਰਨ ਤੋਂ ਇਨਕਾਰ ਕਰਦਾ ਹੈ ਜੋ ਤੁਹਾਡੀ ਪਛਾਣ ਕਰਦੀਹੈ ਜਾਂ ਅਣਜਾਣ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਲਗਾਉਣ ਜਾਂ ਤੁਹਾਡੀ ਪਛਾਣ ਚੋਰੀ ਕਰਨ ਦਾ ਮੌਕਾ ਦਿੰਦੀ ਹੈ। ਆਪਣੀ ਉਪਭੋਗਤਾ ਦੁਆਰਾ ਤਿਆਰਕੀਤੀ ਸਮੱਗਰੀ ਅਤੇ ਇਸਨੂੰ ਆਨਲਾਈਨ ਪੋਸਟ ਕਰਨ ਦੇ ਨਤੀਜਿਆਂ ਲਈ ਪੂਰੀ ਤਰ੍ਹਾ ਤੁਸੀਂ ਜ਼ੁੰਮੇਵਾਰਹੁੰਦੇ ਹੋ। ਤੁਸੀਂ ਵੈੱਬਸਾਈਟ ਰਾਹੀਂ ਸੰਪਰਕਵਿੱਚ ਆਏ ਹੋਰਾਂ ਉਪਭੋਗਤਾਵਾਂ ਨਾਲ ਨਜਿੱਠਣ ਨਾਲ ਜੁੜੇ ਸਾਰੇ ਜੋਖਮਾਂ ਨੂੰ ਕਾਨੂੰਨ ਦੁਆਰਾ ਪ੍ਰਵਾਨਗੀਪ੍ਰਾਪਤ ਹੱਦ ਤੱਕ ਸਵੀਕਾਰ ਕਰਦੇ ਹੋ, ਤੁਸੀਂ ਸਾਨੂੰ ਵੈੱਬਸਾਈਟ 'ਤੇ ਪੋਸਟ ਕੀਤੀ ਉਪਭੋਗਤਾਦੁਆਰਾ ਤਿਆਰ ਕਿਸੇ ਵੀ ਸਮੱਗਰੀ ਜਾਂ ਜ਼ੁੰਮੇਵਾਰੀ ਤੋਂ ਅਤੇ ਕਿਸੇ ਵੀ ਹੋਰ ਉਪਭੋਗਤਾਵਾਂ ਦੇ ਸਬੰਧ ਵਿੱਚਕਿਸੇ ਵੀ ਦਾਅਵਿਆਂ ਤੋਂ ਮੁਕਤ ਕਰਦੇ ਹੋ।

ਸਾਡੇ ਕੋਲ ਕਿਸੇਵੀ ਸਮੇਂ ਅਤੇ ਬਿਨਾਂ ਕਿਸੇ ਨੋਟਿਸ ਦੇ, ਉਪਭੋਗਤਾ ਦੁਆਰਾ ਤਿਆਰ ਕੀਤੀ ਸਮੱਗਰੀ ਦੀ ਨਿਗਰਾਨੀ, ਸਮੀਖਿਆ, ਸਕ੍ਰੀਨ, ਪੋਸਟ, ਹਟਾਓਣ, ਅਸਵੀਕਾਰ, ਸੰਸ਼ੋਧਿਤਜਾਂ ਸਟੋਰ ਕਰਨ ਦਾ ਅਧਿਕਾਰ ਹੈ ਪਰ ਇਸਦੀ ਕੋਈ ਜ਼ੁੰਮੇਵਾਰੀ ਨਹੀਂ ਹੈ। ਸਾਡੇ ਕੋਲ ਤੁਹਾਡੇ ਅਤੇ ਕਿਸੇਹੋਰ ਉਪਭੋਗਤਾ ਵਿਚਕਾਰ ਵਿਵਾਦਾਂ ਸੰਬੰਧੀ ਕੋਈ ਵੀ ਕਾਰਵਾਈ ਕਰਨ ਦਾ ਅਧਿਕਾਰ ਵੀ ਰਾਖਵਾਂ ਹੈ ਅਤੇਤੁਹਾਡੀ ਗੱਲਬਾਤ ਜਾਂ ਹੋਰ ਉਪਭੋਗਤਾਵਾਂ ਨਾਲ ਕਿਸੇ ਵਿਵਾਦ ਜਾਂ ਕਿਸੇ ਵੀ ਉਪਭੋਗਤਾ ਦੀ ਕਾਰਵਾਈਜਾਂ ਨਿਸ਼ਕਿਰਿਆਸ਼ੀਲਤਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਤੁਸੀਂ ਵੈਬਸਾਈਟ ਤੇ ਆਪਣੇਚਾਲ-ਚਲਣ ਅਤੇ ਦੂਜੇ ਉਪਭੋਗਤਾਵਾਂ ਨਾਲ ਤੁਹਾਡੇ ਆਪਸੀ ਗੱਲਬਾਤ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ।

ਅਸੀਂ ਕਿਸੇ ਵੀ ਕਾਰਨ ਕਰਕੇਬਿਨਾਂ ਕਿਸੇ ਨੋਟਿਸ ਦੇ ਉਪਭੋਗਤਾ ਦੁਆਰਾ ਤਿਆਰ ਕੀਤੀ ਗਈ ਸਮੱਗਰੀ ਨੂੰ ਇਨਕਾਰ ਕਰ ਸਕਦੇ ਹਾਂ, ਬਦਲਸਕਦੇ ਹਾਂ ਜਾਂ ਹਟਾ ਸਕਦੇ ਹਾਂ, ਜਿਸਨੂੰ ਅਸੀਂ ਮੰਨਦੇ ਹਨ ਕਿ ਉਪਭੋਗਤਾ ਦੁਆਰਾ ਤਿਆਰ ਕੀਤੀਸਮੱਗਰੀ ਇਨ੍ਹਾਂ ਸ਼ਰਤਾਂ ਦੀ ਉਲੰਘਣਾ ਕਰ ਸਕਦੀ ਹੈ ਜਾਂ ਇਤਰਾਜ਼ਯੋਗ ਹੈ। ਅਸੀਂ ਕਿਸੇ ਵੀ ਉਪਭੋਗਤਾਦੁਆਰਾ ਤਿਆਰ ਕੀਤੀ ਗਈ ਸਮੱਗਰੀ ਦੀ ਹਮਾਇਤ ਨਹੀਂ ਕਰਦੇ ਅਤੇ ਉਪਭੋਗਤਾ ਦੁਆਰਾ ਤਿਆਰ ਕੀਤੀ ਗਈਸਾਮੱਗਰੀ ਪੋਸਟ ਕਰਨਾ ਸਾਡੀ ਰਾਏ, ਵਿਚਾਰ ਜਾਂ ਸਲਾਹ ਨੂੰ ਨਹੀਂ ਦਰਸਾਉਂਦੀ। ਅਸੀਂ ਉਪਭੋਗਤਾ ਦੁਆਰਾ ਤਿਆਰਕੀਤੀ ਸਮਗਰੀ ਜੋ ਤੁਸੀਂ ਜਾਂ ਕੋਈ ਹੋਰ ਉਪਭੋਗਤਾ ਜਾਂ ਤੀਜੀ ਧਿਰ ਪੋਸਟ ਕਰਦੀ ਜਾਂ ਵੈਬਸਾਈਟ ਤੇ ਜਾਂਉਸਦੇ ਰਾਹੀਂ ਭੇਜੀ ਜਾਂਦੀ ਹੈ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਅਤੇ ਨਾ ਹੀ ਕੋਈ ਦੇਣਦਾਰੀਮੰਨਦੇ, ਅਤੇ ਨਾਹੀ ਅਸੀਂ ਪ੍ਰਸਾਰਣ, ਸੰਚਾਰ ਜਾਂ ਕਿਸੇ ਵੀ ਉਪਭੋਗਤਾ ਜਾਂ ਤੀਜੀ ਧਿਰ ਦੁਆਰਾ ਸਮੱਗਰੀਪ੍ਰਦਾਨ ਕਰਨ ਸੰਬੰਧੀ ਕਿਸੇ ਕਾਰਵਾਈ ਜਾਂ ਅਯੋਗਤਾ ਲਈ ਕੋਈ ਦੇਣਦਾਰੀ ਮੰਨਦੇ ਹਾਂ ।

ਵੈੱਬਸਾਈਟ ਦੀ ਸੁਰੱਖਿਆ

ਤੁਹਾਨੂੰ ਵੈਬਸਾਈਟ ਦੀਆਂਸੁਰੱਖਿਆ ਵਿਸ਼ੇਸ਼ਤਾਵਾਂ ਦੀ ਉਲੰਘਣਾ ਕਰਨ ਜਾਂ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਦੀ ਸਖਤ ਮਨਾਹੀ ਹੈ, ਜਿਵੇਂਕਿ

 • ਡਾਟਾ ਤੱਕ ਪਹੁੰਚ ਕਰਨਾ ਜੋ ਤੁਹਾਡੇਲਈ ਨਹੀਂ ਹੈ ਜਾਂ ਕਿਸੇ ਸਰਵਰ ਜਾਂ ਖਾਤੇ ਤੇ ਲੌਗ ਇਨ ਕਰਨਾ ਜਿਸ ਦਾ ਤੁਹਾਨੂੰ ਅਧਿਕਾਰ ਨਹੀਂ ਹੈ;

 • ਕਿਸੇ ਸਿਸਟਮ ਜਾਂ ਨੈਟਵਰਕ ਦੀਕਮਜ਼ੋਰੀ ਦੀ ਜਾਂਚ, ਸਕੈਨ ਜਾਂ ਜਾਂਚ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਸੁਰੱਖਿਆ ਜਾਂਪ੍ਰਮਾਣੀਕਰਣ ਉਪਾਵਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਦੋਂ ਤਕ ਅਸੀਂ ਸਪੱਸ਼ਟ ਤੌਰ 'ਤੇ ਇਹਅਧਿਕਾਰ ਨਹੀਂ ਦੇ ਦਿੰਦੇ ਕਿ ਤੁਸੀਂ ਅਜਿਹਾ ਲਿਖਤੀ ਰੂਪ ਵਿਚ ਕਰਦੇ ਹੋ;

 • ਇੱਕ ਵਾਇਰਸ, ਓਵਰਲੋਡਿੰਗ, ਫਲਡਿੰਗ, ਸਪੈਮਿੰਗ, ਮੇਲ ਬੋਮਬਿੰਗਜਾਂ ਕਰੈਸ਼ਿੰਗ ਦੁਆਰਾ ਕਿਸੇ ਵੀ ਉਪਭੋਗਤਾ, ਹੋਸਟ ਜਾਂ ਨੈਟਵਰਕ ਲਈ ਸਰਵਿਸ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨਾ; ਜਾਂ

 • ਕਿਸੇ ਵੀ ਈਮੇਲ ਜਾਂ ਨਿਉਜ਼ਗਰੁਪ ਪੋਸਟਿੰਗ ਵਿੱਚ ਕਿਸੇ ਵੀ ਟੀਸੀਪੀ / ਆਈਪੀ ਪੈਕੇਟ ਹੈਡਰ ਜਾਂ ਹੈਡਰ ਦੀ ਜਾਣਕਾਰੀ ਦੇ ਕਿਸੇਵੀ ਹਿੱਸੇ ਨੂੰ ਬਣਾਉਂਦਿਆਂ ਉਤਪਾਦਾਂ ਜਾਂ ਸੇਵਾਵਾਂ ਦੀ ਪ੍ਰਮੋਸ਼ਨ ਅਤੇ / ਜਾਂ ਵਿਗਿਆਪਨ ਸਮੇਤਬੇਲੋੜੀ ਈਮੇਲ ਭੇਜਣਾ।

ਤੁਸੀਂ ਕਿਸੇ ਵੀ ਡਿਵਾਈਸ, ਸਾੱਫਟਵੇਅਰਜਾਂ ਰੁਟੀਨ ਦੀ ਵਰਤੋਂ ਨਾ ਕਰਨ ਨਾਲ ਸਹਿਮਤ ਹੋ ਜੋ ਵੈਬਸਾਈਟ ਦੇ ਸਹੀ ਕੰਮ ਕਰਨ ਜਾਂ ਵੈਬਸਾਈਟ ਤੇਕੀਤੀ ਗਈ ਕਿਸੇ ਵੀ ਗਤੀਵਿਧੀ ਵਿੱਚ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕਰਨ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਸਰਚ ਇੰਜਣਅਤੇ ਸਰਚ ਏਜੰਟਾਂ ਜੋ ਅਸੀਂ ਇਸ ਵੈਬਸਾਈਟ ਤੇ ਉਪਲਬਧ ਕਰਦੇ ਹਾਂ ਅਤੇ ਆਮ ਤੌਰ ਤੇ ਉਪਲਬਧ ਤੀਜੀਧਿਰ ਦੇ ਵੈੱਬ ਬਰਾਉਜ਼ਰ ਕ੍ਰੋਮ, ਫਾਇਰਫਾਕਸ, ਸਫਾਰੀ ਜਾਂ ਐਜ ਤੋਂ ਇਲਾਵਾ ਵੈਬਸਾਈਟ ਨੂੰ ਨੈਵੀਗੇਟ ਕਰਨ ਜਾਂ ਸਰਚਕਰਨ ਲਈ ਕਿਸੇ ਵੀ ਇੰਜਣ, ਸਾੱਫਟਵੇਅਰ, ਟੂਲ, ਏਜੰਟ ਜਾਂ ਹੋਰ ਉਪਕਰਣ ਜਾਂ ਵਿਧੀ (ਬ੍ਰਾਉਜ਼ਰ, ਸਪਾਈਡਰ, ਰੋਬੋਟ, ਅਵਤਾਰਜਾਂ ਇੰਟੇਲੀਜੇਂਟ ਏਜੰਟ ਸਮੇਤ) ਦੀ ਵਰਤੋਂ ਜਾਂ ਕੋਸ਼ਿਸ਼ ਨਾ ਕਰਨ ਦੀ ਸਹਿਮਤੀ ਦਿੰਦੇ ਹੋ ।

ਜੇ ਤੁਸੀਂ ਸਾਡੇ ਸਿਸਟਮ ਜਾਂਨੈਟਵਰਕ ਸੁਰੱਖਿਆ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਨੂੰ ਜਨਤਕ ਜਾਂ ਅਪਰਾਧਕ ਦੇਣਦਾਰੀ ਦਾ ਸਾਹਮਣਾ ਕਰਨਾਪੈ ਸਕਦਾ ਹੈ। ਅਸੀਂ ਅਜਿਹੀਆਂ ਘਟਨਾਵਾਂ ਦੀਪੜਤਾਲ ਕਰਾਂਗੇ ਜਿਨ੍ਹਾਂ ਵਿੱਚ ਅਜਿਹੀਆਂ ਉਲੰਘਣਾਵਾਂ ਹੋ ਸਕਦੀਆਂ ਹਨ। ਅਸੀਂ ਅਜਿਹੀਆਂ ਉਲੰਘਣਾ ਕਰਨਵਾਲੇ ਉਪਭੋਗਤਾਵਾਂ ਤੇ ਮੁਕੱਦਮਾ ਚਲਾਉਣ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸ਼ਾਮਲਕਰ ਸਕਦੇ ਹਾਂ ਜਾਂ ਉਨ੍ਹਾਂ ਨਾਲ ਸਹਿਯੋਗ ਕਰ ਸਕਦੇ ਹਾਂ।

ਵੈੱਬਸਾਈਟ ਦੀ ਵਰਤੋਂ ਵਿਚ ਸੋਧ, ਮੁਅੱਤਲੀ, ਜਾਂ ਸਮਾਪਤੀ

ਸਾਡੇ ਕੋਲ ਕਿਸੇ ਵੀ ਸਮੇਂਅਤੇ ਸਮੇਂ ਸਮੇਂ ਤੇ, ਬਿਨਾਂਕਿਸੇ ਨੋਟਿਸ ਜਾਂ ਜ਼ਿੰਮੇਵਾਰੀ ਦੇ ਵੈੱਬਸਾਈਟ ਦੇ ਕਿਸੇ ਵੀ ਪਹਿਲੂ ਨੂੰ ਬਦਲਣ, ਮੁਅੱਤਲ ਕਰਨ ਜਾਂ ਬੰਦ ਕਰਨ ਦਾ ਅਧਿਕਾਰ ਰਾਖਵਾਂ ਹੈ, ਜਿਸ ਵਿਚ ਕੁਝ ਵਿਸ਼ੇਸ਼ਤਾਵਾਂ ਸ਼ਾਮਲ ਕਰਨਾ ਜਾਂ ਮਿਟਾਉਣਾ ਜਾਂਪੂਰੀ ਤਰ੍ਹਾਂ ਵੈੱਬਸਾਈਟ ਨੂੰ ਬੰਦ ਕਰਨਾ ਸ਼ਾਮਲ ਹੈ। ਸਮੇਂ ਸਮੇਂ ਤੇ, ਅਸੀਂਕੁਝ ਜਾਂ ਸਾਰੀਆਂ ਵੈਬਸਾਈਟਾਂ ਤੱਕ ਪਹੁੰਚ ਤੇ ਪਾਬੰਦੀ ਲਗਾ ਸਕਦੇ ਹਾਂ। ਸਾਡੇ ਕੋਲ ਬਿਨਾਂ ਨੋਟਿਸ ਜਾਂਦੇਣਦਾਰੀ ਦੇ, ਕਿਸੇ ਕਾਰਨ ਜਾਂ ਬਿਨਾਂ ਕਿਸੇ ਕਾਰਨ ਸਾਡੇ ਇਕਮਾਤਰ ਵਿਵੇਕ ਦੇਆਧਾਰ ਤੇ ਤੁਹਾਡੇ ਖਾਤੇ ਨੂੰ ਬੰਦ ਕਰਨ ਜਾਂ ਮੁਅੱਤਲ ਕਰਨ ਜਾਂ ਵੈੱਬਸਾਈਟ ਦੀ ਵਰਤੋਂ ਜਾਂ ਪਹੁੰਚ ਤੇਪਾਬੰਦੀ ਲਗਾਉਣ ਦਾ ਅਧਿਕਾਰ ਰਾਖਵਾਂ ਹੈ। ਇਸਦੇ ਅਨੁਸਾਰ, ਕਿਸੇਵੀ ਕਾਰਨ ਕਰਕੇ, ਅਤੇ ਬਿਨਾਂ ਨੋਟਿਸ ਦਿੱਤੇ, ਵੈਬਸਾਈਟ ਦਾ ਸਾਰਾ ਜਾਂ ਕੋਈਵੀ ਹਿੱਸਾ ਤੁਹਾਡੇ ਲਈ ਕਿਸੇ ਵੀ ਸਮੇਂ ਅਤੇ ਕਿਸੇ ਵੀ ਅਵਧੀ ਲਈ ਅਣਉਪਲਬਧ ਹੋ ਸਕਦਾ ਹੈ।

ਜੇ ਅਸੀਂ ਵੈਬਸਾਈਟ ਦੇ ਕਿਸੇਵੀ ਪਹਿਲੂ ਨੂੰ ਮੁਅੱਤਲ ਜਾਂ ਬੰਦ ਕਰਦੇ ਹਾਂ ਜਾਂ ਤੁਹਾਡਾ ਖਾਤਾ ਬੰਦ ਕਰਦੇ ਹਾਂ, ਤਾਂਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਜਾਂ ਸਮਗਰੀ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਨਹੀਂ ਹਾਂ। ਅਸੀਂ ਤੁਹਾਡੀਆਂ ਹੋਰਤਰਜੀਹਾਂ ਅਤੇ ਰੁਚੀਆਂ ਨੂੰ ਤੁਹਾਡੇ ਖਾਤੇ ਦੇ ਅੰਦਰ ਜਾਂ ਇਸ ਨਾਲ ਜੁੜੇ ਹੋਏ ਨੂੰ ਪੂਰੀ ਤਰਾਂਮਿਟਾ ਸਕਦੇ ਹਾਂ। ਤੁਹਾਡੇ ਕੋਲ ਕਿਸੇ ਵੀਜਾਣਕਾਰੀ ਦੇ ਸੰਬੰਧ ਵਿੱਚ ਰਿਕਵਰੀ ਦਾ ਅਧਿਕਾਰ ਨਹੀਂ ਹੈ ਜੋ ਅਸੀਂ ਮਿਟਾਉਂਦੇ ਹਾਂ, ਭਾਵੇਂਉਹ ਤੁਹਾਡੇ ਲਈ ਕਿੰਨੀ ਮਹਤਵਪੂਰਣ ਹੋਵੇ ਅਤੇ ਅਸੀਂ ਸਪਸ਼ਟ ਤੌਰ 'ਤੇਸਾਡੇ ਸਰਵਰਾਂ' ਤੇ ਸਟੋਰ ਕੀਤੀ ਤੁਹਾਡੀ ਕਿਸੇ ਵੀ ਜਾਣਕਾਰੀ ਦੀ ਵਿਸ਼ੇਸ਼ਤਾ ਦੇਮੁੱਲ ਦਾ ਖੰਡਨ ਕਰਦੇ ਹਾਂ।

ਗੁਪਤਤਾ ਅਤੇ ਸੰਚਾਰ

ਗੋਪਨੀਯਤਾ ਨੋਟਿਸ36>।37> ਤੁਸੀਂ ਮੰਨਦੇ ਹੋ ਕਿ ਤੁਸੀਂਸਾਡੀ ਗੋਪਨੀਯਤਾ ਨੋਟਿਸ ਨੂੰ ਪੜ੍ਹ ਲਿਆ ਅਤੇ ਸਮਝਿਆ ਹੈ। ਤੁਸੀਂ ਕਿਸੇ ਵੀ ਸਮੇਂ ਸਾਡੇਗੋਪਨੀਯਤਾ ਨੋਟਿਸ ਦੀ ਸਮੀਖਿਆ ਕਰ ਸਕਦੇ ਹੋ।

ਇਲੈਕਟ੍ਰਾਨਿਕ ਸੰਚਾਰ ਲਈਸਹਿਮਤੀ। ਤੁਸੀਂ ਜਾਂ ਤਾਂ ਈ-ਮੇਲਦੁਆਰਾ, ਵੈਬਸਾਈਟ'ਤੇਪ੍ਰਕਾਸ਼ਤ ਨੋਟਿਸ, ਜਾਂ ਹੋਰ ਇਲੈਕਟ੍ਰਾਨਿਕ ਸਾਧਨਾਂ ਦੇ ਅਨੁਸਾਰ, ਜਿਵੇਂਸਾਡੇ ਇਕਲੇ ਵਿਵੇਕ ਅਨੁਸਾਰ ਸਾਡੇ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਸਾਡੇ ਦੁਆਰਾ ਇਲੈਕਟ੍ਰਾਨਿਕ ਤੌਰ ਤੇ ਸੰਚਾਰ ਪ੍ਰਾਪਤ ਕਰਨ ਦੀਸਹਿਮਤੀ ਦਿੰਦੇ ਹੋ। ਤੁਸੀਂ ਸਹਿਮਤ ਹੋ ਕਿਤੁਹਾਨੂੰ ਲਿਖਤ ਰੂਪ ਵਿੱਚ ਕੋਈ ਨੋਟਿਸ, ਖੁਲਾਸਾ, ਇਕਰਾਰਨਾਮਾ ਜਾਂ ਹੋਰ ਸੰਚਾਰ ਭੇਜਣ ਦੀ ਜ਼ਰੂਰਤ ਅਜਿਹੇਇਲੈਕਟ੍ਰਾਨਿਕ ਸੰਚਾਰ ਦੁਆਰਾ ਪੂਰੀ ਹੋ ਜਾਂਦੀ ਹੈ। ਅਸੀਂ ਕਿਸੇ ਵੀ ਆਟੋਮੈਟਿਕਫਿਲਟਰਿੰਗ ਲਈ ਜ਼ਿੰਮੇਵਾਰ ਨਹੀਂ ਹਾਂ ਜਾਂ ਤੁਹਾਡਾ ਨੈੱਟਵਰਕ ਪ੍ਰਦਾਤਾ ਅਜਿਹੇ ਇਲੈਕਟ੍ਰਾਨਿਕਸੰਚਾਰਾਂ ਲਈ ਅਰਜ਼ੀ ਦੇ ਸਕਦਾ ਹੈ।

ਤੀਜੀ ਧਿਰ ਦੁਆਰਾ ਤੁਹਾਡੀ ਜਾਣਕਾਰੀ ਤੱਕ ਪਹੁੰਚ39>। ਜਦੋਂ ਤੁਸੀਂ ਸਾਡੇ ਉਤਪਾਦਾਂਅਤੇ ਸੇਵਾਵਾਂ ਲਈ ਸਾਈਨ ਅਪ ਕਰਦੇ ਹੋ ਜਾਂ ਇਸਦੀ ਵਰਤੋਂ ਕਰਦੇ ਹੋ, ਤਾਂਤੁਸੀਂ ਸਾਨੂੰ ਤੀਜੀ ਧਿਰ ਦੁਆਰਾ ਤੁਹਾਡੇ ਬਾਰੇ ਇਕੱਠੀ ਕੀਤੀ ਜਾਣਕਾਰੀ ਤੱਕ ਪਹੁੰਚ ਦੀ ਇਜਾਜ਼ਤਦੇ ਸਕਦੇ ਹੋ। ਉਦਾਹਰਣ ਦੇ ਲਈ, ਤੁਸੀਂਆਪਣੇ ਫੇਸਬੁੱਕ ਖਾਤੇ ਨੂੰ ਜੋੜ ਸਕਦੇ ਹੋ, ਜੋ ਸਾਨੂੰ ਉਨ੍ਹਾਂ ਖਾਤਿਆਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੀਆਗਿਆ ਦਿੰਦਾ ਹੈ (ਜਿਵੇਂ ਤੁਹਾਡਾ ਪੂਰਾ ਨਾਮ ਅਤੇ ਈਮੇਲ)। ਜਿਹੜੀ ਜਾਣਕਾਰੀ ਸਾਨੂੰਉਨ੍ਹਾਂ ਸੇਵਾਵਾਂ ਤੋਂ ਮਿਲਦੀ ਹੈ ਉਹ ਅਕਸਰ ਤੁਹਾਡੀਆਂ ਸੈਟਿੰਗਾਂ ਜਾਂ ਉਨ੍ਹਾਂ ਦੇ ਗੋਪਨੀਯਤਾਨੋਟਿਸਾਂ ਉੱਤੇ ਨਿਰਭਰ ਕਰਦੀ ਹੈ, ਇਸ ਲਈ ਆਪਣੀਆਂ ਸੈਟਿੰਗਾਂ ਦੀ ਜਾਂਚ ਕਰਨਾ ਨਿਸ਼ਚਤ ਕਰੋ।

ਨਿਯੰਤਰਕ ਕਾਨੂੰਨ

BibleProject ਸੰਯੁਕਤ ਰਾਜ ਅਮਰੀਕਾ ਦੇ ਅੰਦਰ ਆਪਣੇ ਦਫਤਰਾਂ ਤੋਂ ਵੈੱਬਸਾਈਟਨੂੰ ਨਿਯੰਤਰਣ ਅਤੇ ਸੰਚਾਲਿਤ ਕਰਦਾ ਹੈ। ਵੈਬਸਾਈਟ ਅਤੇ ਇਸ ਵਿਚ ਸ਼ਾਮਲਸਮੱਗਰੀ ਦੀ ਵਰਤੋਂ ਸਮੇਤ, ਅਤੇ ਉਸ ਨਾਲ ਸਬੰਧਤ ਦਾਅਵੇ ਸੰਯੁਕਤ ਰਾਜ ਅਤੇ ਓਰੇਗਨ ਰਾਜ ਦੇਕਾਨੂੰਨਾਂ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ। ਜੇ ਤੁਸੀਂ ਕਿਸੇ ਹੋਰ ਜਗ੍ਹਾਤੋਂ ਵੈਬਸਾਈਟ ਤੇ ਪਹੁੰਚ ਪ੍ਰਾਪਤ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਆਪਣੀ ਪਹਿਲ 'ਤੇਅਜਿਹਾ ਕਰਦੇ ਹੋ ਅਤੇ ਲਾਗੂ ਸਥਾਨਕ ਕਾਨੂੰਨਾਂ ਦੀ ਪਾਲਣਾ ਲਈ ਜ਼ਿੰਮੇਵਾਰ ਹੋ।

ਵਾਰੰਟੀ ਦਾ ਬੇਦਾਵਾ

BibleProject ਆਪਣੀ ਵੈੱਬਸਾਈਟ ਅਤੇ ਇਸ ਦੀ ਸਮੱਗਰੀ "ਜਿਵੇਂ ਹੈ ਤਿਵੇਂ ਹੈ" ਦੇ ਆਧਾਰ 'ਤੇ ਪ੍ਰਦਾਨ ਕਰ ਰਿਹਾ ਹੈ ਅਤੇ ਇਹ ਕਿਸੇ ਕਿਸਮ ਦੀ ਕੋਈ ਪ੍ਰਸਤੁਤੀ ਜਾਂ ਗਰੰਟੀ ਨਹੀਂ ਦਿੰਦਾ, ਭਾਵੈਨ ਇਹ ਸਪੱਸ਼ਟ ਜਾਂ ਸਪੱਸ਼ਟ ਤੌਰ ਤੇ ਸ਼ਾਮਲ ਹੋਵੇ, ਸੀਮਾ ਦੇ ਬਿਨਾਂ, ਗਰੰਟੀ ਜਾਂ ਟਾਈਟਲ ਦੀਆਂ ਸ਼ਰਤਾਂ ਤਹਿਤ ਹੋਵੇ ਜਾਂ ਵਪਾਰੀਕਰਨ ਦੀਆਂ ਲਾਜ਼ਮੀ ਵਾਰੰਟੀਆਂਜਾਂ ਇਕ ਖ਼ਾਸ ਉਦੇਸ਼ ਦੀ ਫਿਟਨੈੱਸ ਲਈ, ਜਾਂ ਸਾਈਟਾਂ ਜਾਂ ਉਨ੍ਹਾਂ ਦੇ ਕੰਮਕਾਜ ਜਾਂ ਸਮੱਗਰੀ ਦੇ ਤੌਰ ਤੇ ਕੋਈ ਗੈਰ-ਉਲੰਘਣਾ ਦੇ ਆਧਾਰ 'ਤੇ ਹੋਵੇ। ਟੀਬੀਪੀ ਮੰਨਦਾ ਹੈ ਕਿ ਸਮੱਗਰੀਸਹੀ, ਪੂਰੀ, ਅਤੇਮੌਜੂਦਾ ਸਮੇਂ ਦੀ ਹੈ, ਟੀਬੀਪੀ ਇਸ ਸਾਈਟ 'ਤੇ ਪਹੁੰਚ ਯੋਗ ਜਾਣਕਾਰੀ ਨੂੰ ਸਹੀ, ਪੂਰੀ, ਅਤੇਮੌਜੂਦਾ ਸਮੇਂ ਦੇ ਹੋਣ ਨੂੰ ਪ੍ਰਸਤੁਤ ਜਾਂ ਵਾਰੰਟ ਨਹੀਂ ਕਰਦਾ ਹੈ। ਟੀਬੀਪੀ ਸਾਡੀਆਂ ਸਾਈਟਾਂ ਦੀਉਪਲਬਧਤਾ ਦੀ ਗਰੰਟੀ ਨਹੀਂ ਦੇ ਸਕਦਾ ਅਤੇ ਅਸੀਂ ਸਾਡੀਆਂ ਸਾਈਟਾਂ ਦੀ ਵਰਤੋਂ ਦੁਆਰਾ ਕੋਈ ਵਿਸ਼ੇਸ਼ਨਤੀਜਿਆਂ ਦਾ ਵਾਅਦਾ ਨਹੀਂ ਕਰਦੇ ਹਾਂ। ਤੁਸੀਂ ਸਾਡੀਆਂ ਸਾਈਟਾਂ ਦੀਵਰਤੋਂ ਆਪਣੇ ਖੁਦ ਦੇ ਜੋਖਮ 'ਤੇ ਕਰਦੇ ਹੋ।

ਅਸੀਂ ਇਸਦੇ ਲਈ ਜ਼ਿੰਮੇਵਾਰ ਨਹੀਂ ਹਾਂ ਅਤੇ ਕੋਈ ਗਰੰਟੀ ਨਹੀਂ ਦਿੰਦੇ ਹਾਂ, ਭਾਵੇਂ ਉਹ ਪ੍ਰਗਟ ਹੋਵੇ ਜਾਂ ਨਾ ਹੋਵੇ, ਸਾਡੀ ਸਾਈਟ 'ਤੇ ਕਿਸੇ ਵੀ ਸੱਮਗਰੀ ਦੇ ਨਾਲ, ਬਿਨਾਂ ਸੀਮਾ ਦੇ, ਸਾਡੀ ਸਾਈਟ 'ਤੇ ਜਾਂ ਇਸ ਦੁਆਰਾ ਪੋਸਟ ਕੀਤੀ ਗਈ ਕਿਸੇ ਵੀ ਸਮਗਰੀ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਦੇ ਸੰਬੰਧ ਵਿੱਚ ਹੋਵੇ, ਚਾਹੇ ਸਾਡੇ ਕਾਰਨ, ਸਾਡੇ ਏਜੰਟਾਂ ਜਾਂ ਨੁਮਾਇੰਦਿਆਂ ਦੁਆਰਾ, ਉਪਭੋਗਤਾਵਾਂ ਦੁਆਰਾ, ਕਿਸੇ ਵੀ ਉਪਕਰਣ ਜਾਂ ਪ੍ਰੋਗਰਾਮਿੰਗ ਨਾਲ ਇਹ ਸਾਡੀ ਸਾਈਟ ਦੁਆਰਾ ਜਾਂ ਹੋਰ ਇਸਤੇਮਾਲ ਕਰਕੇ ਕੀਤੀ ਗਈ ਹੋਵੇ। ਸਾਡੀਆਂ ਸਾਈਟਾਂ ਵਿੱਚ ਹੋਰਵੈਬਸਾਈਟਾਂ ਦੇ ਲਿੰਕ ਹੋ ਸਕਦੇ ਹਨ, ਅਤੇ ਅਸੀਂ ਉਹਨਾਂ ਹੋਰ ਵੈਬਸਾਈਟਾਂ ਤੇ ਪ੍ਰਗਟ ਕੀਤੀ ਗਈ ਸਮਗਰੀ, ਸਟੀਕਤਾਜਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹਾਂ, ਅਤੇ ਅਸੀਂ ਉਨ੍ਹਾਂ ਵੈਬਸਾਈਟਾਂ ਦੀ ਸਟੀਕਤਾ ਜਾਂ ਪੂਰਨਤਾ ਦੀਜਾਂਚ, ਨਿਗਰਾਨੀਜਾਂ ਪੜਤਾਲ ਨਹੀਂ ਕਰਦੇ। ਸਾਡੀ ਸਾਈਟ 'ਤੇਕਿਸੇ ਵੀ ਲਿੰਕ ਵੈਬਸਾਈਟ ਨੂੰ ਸ਼ਾਮਲ ਕਰਨ ਦਾ ਮਤਲਬ ਲਿੰਕ ਕੀਤੀ ਵੈਬਸਾਈਟ ਲਈ ਸਾਡੀ ਪ੍ਰਵਾਨਗੀ ਜਾਂਸਮਰਥਨ ਨਹੀਂ ਹੈ। ਜਦੋਂ ਤੁਸੀਂ ਇਨ੍ਹਾਂ ਤੀਜੀਧਿਰ ਦੀਆਂ ਸਾਈਟਾਂ ਨੂੰ ਵਰਤਦੇ ਹੋ, ਤਾਂ ਇਹ ਤੁਸੀਂ ਆਪਣੇ ਜੋਖਮ 'ਤੇਕਰਦੇ ਹੋ। ਅਸੀਂ ਤੀਜੀ-ਧਿਰ ਦੇਇਸ਼ਤਿਹਾਰਾਂ ਜਾਂ ਤੀਜੀ-ਧਿਰ ਦੀਆਂ ਐਪਲੀਕੇਸ਼ਨਾ ਲਈ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਜੋ ਸਾਡੀਸਾਈਟ ਤੇ ਜਾਂ ਉਨ੍ਹਾਂ ਦੁਆਰਾ ਪੋਸਟ ਕੀਤੀ ਜਾ ਸਕਦੀ ਹੈ, ਅਤੇ ਨਾ ਹੀ ਅਸੀਂ ਇਸ ਤਰ੍ਹਾਂਦੇ ਵਿਗਿਆਪਨਕਰਤਾਵਾਂ ਦੁਆਰਾ ਪ੍ਰਦਾਨ ਕੀਤੀਆਂ ਚੀਜ਼ਾਂ ਜਾਂ ਸੇਵਾਵਾਂ ਲਈ ਕੋਈ ਜ਼ਿੰਮੇਵਾਰੀਲੈਂਦੇ। ਸਾਡੀ ਸਾਈਟ ਦੇ ਕਿਸੇ ਵੀਉਪਭੋਗਤਾ ਦੁਆਰਾ ਸਾਡੀ ਸਾਈਟ 'ਤੇ ਸਮੱਗਰੀ ਨੂੰ ਪੋਸਟ ਕਰਨ ਸਮੇਤ ਸਾਡੀ ਸਾਈਟਾਂ ਦੇ ਕਿਸੇ ਵੀ ਉਪਭੋਗਤਾਦੇ ਕਿਸੇ ਵੀ ਕਾਰਜ ਜਾਂ ਗਲਤੀ (ਭਾਵੇਂ ਉਹ ਆਨਲਾਈਨ ਜਾਂ ਆਫਲਾਈਨ ਹੋਵੇ) ਲਈ ਅਸੀਂ ਜ਼ਿੰਮੇਵਾਰਨਹੀਂ ਹਾਂ। ਅਸੀਂ ਕਿਸੇ ਵੀ ਗਲਤੀ, ਚੂਕ, ਰੁਕਾਵਟ, ਡਿਲੀਟਕਰਨ, ਨੁਕਸ, ਕਾਰਜਜਾਂ ਪ੍ਰਸਾਰਣ ਵਿਚ ਦੇਰੀ, ਸੰਚਾਰ ਲਾਈਨ ਦੀ ਖ਼ਰਾਬੀ, ਚੋਰੀ ਜਾਂ ਤਬਾਹੀ ਜਾਂ ਕਿਸੇਵੀ ਉਪਭੋਗਤਾ ਸੰਚਾਰ ਦੀ ਅਣਅਧਿਕਾਰਤ ਪਹੁੰਚ ਜਾਂ ਤਬਦੀਲੀ ਲਈ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ। ਅਸੀਂ ਸਾਡੀਆਂ ਸਾਈਟਾਂ ਨਾਲਸੰਬੰਧਤ ਕਿਸੇ ਵੀ ਸਮੱਸਿਆਵਾਂ, ਨੁਕਸਾਨ, ਸੱਟ ਜਾਂ ਖਰਾਬੀ ਜਾਂ ਇਸਦੀ ਵਰਤੋਂ (ਜਿਸ ਵਿੱਚ ਸੰਚਾਰ ਨੈਟਵਰਕਜਾਂ ਲਾਈਨਾਂ, ਕੰਪਿਉਟਰ ਆਨਲਾਈਨ ਪ੍ਰਣਾਲੀਆਂ, ਵਾਇਰਸਾਂਜਾਂ ਹੋਰ ਮਾਲਵੇਅਰ, ਸਰਵਰ ਜਾਂ ਪ੍ਰਦਾਤਾ, ਕੰਪਿਉਟਰ ਉਪਕਰਣ, ਸਾੱਫਟਵੇਅਰ, ਇੰਟਰਨੈਟ ਅਤੇ / ਜਾਂ ਸਾਡੀਆਂ ਸਾਈਟਾਂ ਤੇ ਤਕਨੀਕੀ ਸਮੱਸਿਆਵਾਂਜਾਂ ਟ੍ਰੈਫਿਕ ਭੀੜ ਕਾਰਨ ਕਿਸੇ ਵੀ ਈਮੇਲ ਦੀ ਅਸਫਲਤਾ ਤੋਂ ਜਾਂ ਦੁਆਰਾ ਪੈਦਾ ਹੋ ਸਕਦੇ ਹਨ) ਲਈਜ਼ਿੰਮੇਵਾਰ ਨਹੀਂ ਹਾਂ। ਸਾਡੀਆਂ ਸਾਈਟਾਂ ਦੀ ਵਰਤੋਂਦੇ ਨਤੀਜੇ ਵਜੋਂ, ਅਸੀਂ ਕਿਸੇ ਵੀ ਉਪਭੋਗਤਾਵਾਂ ਦੇ ਸੰਚਾਲਨ (ਭਾਵੇਂ ਆਨਲਾਈਨ ਜਾਂਆਫਲਾਈਨ), ਜਾਂਹੋਰ ਕਿਸੇ ਵੀ ਸਥਿਤੀ ਵਿੱਚ ਵਿਅਕਤੀਗਤ ਸੱਟ ਜਾਂ ਮੌਤ ਸਮੇਤ ਕਿਸੇ ਨੁਕਸਾਨ ਜਾਂ ਹਾਨੀ ਲਈਜ਼ਿੰਮੇਵਾਰ ਨਹੀਂ ਹੋਵਾਂਗੇ। ਅਸੀਂ ਸਾਡੀਆਂ ਸਾਈਟਾਂ ਦੀਵਰਤੋਂ (ਜਾਂ ਵਰਤੋਂ ਵਿੱਚ ਅਸਮਰੱਥਾ) ਦੇ ਨਤੀਜੇ ਵਜੋਂ ਹੋਣ ਵਾਲੇ ਤੁਹਾਡੇ ਕੰਪਿਉਟਰ, ਸਾੱਫਟਵੇਅਰ, ਮਾਡਮ, ਟੈਲੀਫੋਨਜਾਂ ਹੋਰ ਜਾਇਦਾਦ ਨੂੰ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹਾਂ। ਜੇ ਤੁਸੀਂ ਸਾਡੀਆਂ ਸਾਈਟਾਂਦੁਆਰਾ ਜਾਣਕਾਰੀ ਤਕ ਪਹੁੰਚਣ ਵਿੱਚ ਅਸਮਰੱਥ ਹੋ ਤਾਂ ਅਸੀਂ ਤੁਹਾਡੇ ਪ੍ਰਤੀ ਜ਼ਿੰਮੇਵਾਰ ਨਹੀਂਹੋਵਾਂਗੇ। ਕੁਝ ਰਾਜ ਕੁਝ ਖਾਸ ਵਾਰੰਟੀਆਂ ਅਤੇ / ਜਾਂ ਜ਼ਿੰਮੇਵਾਰੀਆਂ ਨੂੰ ਬਾਹਰ ਰੱਖਣ ਜਾਂ ਸੀਮਿਤ ਕਰਨ ਦੀ ਆਗਿਆ ਨਹੀਂ ਦਿੰਦੇ, ਇਸ ਲਈ ਉਪਰੋਕਤ ਕੁਝ ਸੀਮਾਵਾਂ ਜਾਂ ਛੋਟਾਂ ਤੁਹਾਡੇ 'ਤੇ ਲਾਗੂ ਨਹੀਂ ਹੋ ਸਕਦੀਆਂ।

ਜਵਾਬਦੇਹੀ ਦੀ ਹੱਦ

ਕੋਈ ਵੀ ਹਾਲਤ ਵਿੱਚ BibleProject ਜਾਂ ਉਸ ਦੇ ਕਰਮਚਾਰੀਆਂ, ਡਾਇਰੈਕਟਰਾਂ, ਅਧਿਕਾਰੀਆਂ, ਏਜੰਟਾਂ, ਸਪਲਾਇਰ ਜਾਂ ਤੀਜੀ ਧਿਰ ਦੇ ਸੇਵਾ ਪ੍ਰਦਾਤਾ ਲਈ ਕਿਸੇ ਵੀ ਬਾਈਬਲ ਪ੍ਰੋਜੈਕਟ ਜਾਂ ਤੁਹਾਡੇ ਲਈ ਜਾਂ ਸਾਡੀ ਸਾਈਟ ਜਾਂ ਸਮੱਗਰੀ ਦੀ ਵਰਤੋਂ ਤੋਂ ਬਾਹਰ ਜਾਂ ਕੋਈ ਹੋਰ ਲਈ ਜੁੰਮੇਵਾਰ ਨਹੀਂ ਹੋਵੇਗਾ, ਜਿਸ ਵਿੱਚ ਸੀਮਾਂ ਦੇ ਬਿਨਾਂ, ਵਿਸ਼ੇਸ਼, ਇਲੈਕਟ੍ਰਿਕ ਉਪਰਕਣਾਂ ਦੀ ਵਰਤੋਂ ਵੀ ਸ਼ਾਮਲ ਹੈ।  ਜਾਂ ਸਿੱਧੇ ਨੁਕਸਾਨ ਜਾਂ ਕੋਈ ਵੀ ਨੁਕਸਾਨ ਜੋ ਇਸ ਤੋਂ ਬਾਅਦ ਹੁੰਦਾ ਹੈ, ਪਰ ਇਹ ਇਹਨਾਂ ਤੱਕ ਹੀ ਸੀਮਤ ਨਹੀਂ, ਇਸ ਦੀ ਵਰਤੋਂ, ਡੇਟਾ, ਮੁਨਾਫ਼ਿਆਂ ਜਾਂ ਵਧੀਆ ਵਸਤੂਆਂ, ਕਾਰੋਬਾਰ ਵਿਚ ਰੁਕਾਵਟ, ਜਾਂ ਕੰਪਿਊਟਰ ਦੀ ਅਸਫਲਤਾ ਜਾਂ ਗਲਤੀ ਤਕ ਹੀਮ ਸੀਮਿਤ ਨਹੀਂ ਹੈ,ਇਹ ਬਿਨ੍ਹਾਂ ਕਿਸੇ ਵੀ ਕਾਰਵਾਈ ਦੇ ਰੂਪ ਵਿੱਚ, ਬਿਨਾਂ ਸਹਿਮਤੀ, ਸਖਤ ਜ਼ੁੰਮੇਵਾਰੀ, ਅਣਗਹਿਲੀ ਜਾਂ ਹੋਰ ਢੁੱਕਵੀਂ ਕਾਰਵਾਈਆਂ ਤੱਕ ਸੀਮਿਤ ਨਹੀਂ ਹੈ ਜਓ ਫਿਰ ਇਹ ਉਪਯੋਗ ਦੇ ਨਾਲ ਜੁੜ ਕੇ ਜਾਂ ਬਾਹਰੋਂ ਸਮੱਗਰੀ ਦੀ ਵਰਤੋਂ, ਨਕਲ, ਜਾਂ ਪ੍ਰਦਰਸ਼ਤ ਕਰਨ ਵਿਚ ਅਸਮਰੱਥਾ ਦੇ ਆਧਾਰ 'ਤੇ ਬਿਨ੍ਹਾਂ ਕਿਸੇ ਜੁੰਮੇਵਾਰੀ ਅਧੀਨ ਹੈ।  ਇਹ ਪਾਬੰਦੀ, ਬਿਨਾਂ ਇੱਥੇ ਤੱਕ ਸੀਮਿਤ ਹੋਏ, ਸਮਝੌਤੇ ਦੀ ਉਲੰਘਣਾ, ਵਾਰੰਟੀ ਦੀ ਉਲੰਘਣਾ, ਮਾਨਹਾਨੀ, ਸਖਤ ਜਵਾਬਦੇਹੀ, ਭੁੱਲ, ਉਤਪਾਦਾਂ ਦੀ ਜ਼ਿੰਮੇਵਾਰੀ, ਕਾਨੂੰਨ ਦੀ ਉਲੰਘਣਾ (ਵਿਨਿਯਮ ਸਮੇਤ), ਅਣਗਹਿਲੀ, ਅਤੇ ਹੋਰ ਕੁਕਰਮ, ਅਤੇ ਨਾਲ ਹੀ ਤੀਜੀ-ਧਿਰ ਦੇ ਦਾਅਵੇ ਸਮੇਤ ਸਾਰੇ ਦਾਅਵੇਆਂ ਤੇ ਲਾਗੂ ਹੁੰਦੀ ਹੈ । 

ਉਪਰੋਕਤ ਪ੍ਰਾਵਧਾਨਾਂ ਨੂੰ ਸੀਮਿਤ ਕੀਤੇ ਬਗੈਰ, ਤੁਹਾਨੂੰ ਜਾਂ ਕਿਸੇ ਵੀ ਦਾਅਵਿਆਂ ਲਈ ਕਿਸੇ ਵਿਅਕਤੀ ਦੇ ਲਈ BibleProject ਦੁਆਰਾ ਬਕਾਇਆ ਕੁਲ ਸੰਪੂਰਨ ਦੇਣਦਾਰੀ ਦੀ ਸੀਮਾ ਵੱਧ ਤੋਂ ਵੱਧ ਪਿਛਲੇ 12 ਮਹੀਨਿਆਂ ਵਿੱਚ ਤੁਹਾਡੇ ਦੁਆਰਾ BibleProject ਨੂੰ ਕੀਤੇ ਗਏ ਭੁਗਤਾਨ ਤੱਕ ਸੀਮਿਤ ਹੋਵੇਗੀ। 

ਮੁਆਵਜ਼ਾ

ਤੁਸੀਂ ਸਾਡੀ ਸਹਿਯੋਗੀਕੰਪਨੀਆਂ ਅਤੇ ਸਾਡੇ ਸਹਿਯੋਗੀ ਸੰਗਠਨਾਂ, ਅਤੇਉਨ੍ਹਾਂ ਦੇ ਸਬੰਧਤ ਮੈਂਬਰਾਂ, ਨਿਰਦੇਸ਼ਕਾਂ, ਅਧਿਕਾਰੀਆਂ, ਏਜੰਟਾਂ, ਸਹਿਭਾਗੀਆਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਨੁਕਸਾਨ, ਦੇਣਦਾਰੀ, ਲਾਗਤ, ਖਰਚੇ, ਦਾਅਵੇ, ਨੁਕਸਾਨ ਜਾਂ ਮੰਗ, ਬਿਨਾਂਕਿਸੇ ਸੀਮਾ ਦੇ ਵਾਜਬ ਅਟਾਰਨੀਜ਼ ਦੀਆਂ ਫੀਸਾਂ ਜੋ ਕਿ (i) ਸਾਡੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਸਾਡੀ ਸਾਈਟਾਂ ਦੀ ਵਰਤੋਂਕਰਕੇ (ii) ਤੁਹਾਡੇ ਦੁਆਰਾ ਸ਼ਰਤਾਂ ਦੀ ਉਲੰਘਣਾ, ਜਾਂ (iii) ਸਾਡੀਆਂਸ਼ਰਤਾਂ ਵਿੱਚ ਤੁਹਾਡੀ ਨੁਮਾਇੰਦਗੀ ਅਤੇ ਵਾਰੰਟੀ ਦੀ ਉਲੰਘਣਾ ਦੇ ਕਾਰਨ ਜਾਂ ਇਸ ਨਾਲ ਸੰਬੰਧਤ ਜਾਂਇਸ ਕਰਕੇ ਪੈਦਾ ਹੁੰਦੀਆਂ ਹਨ ਲਈ ਤੋਂ ਮੁਆਵਜ਼ਾ ਦੇਣ ਅਤੇ ਇਸ ਲਈ ਅਧਿਕਾਰਤ ਲਈ ਸਹਿਮਤ ਹੋ

ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਵਿੱਚ ਸੋਧ

BibleProject ਬਿਨਾਂ ਕਿਸੇ ਨੋਟਿਸ ਦੇ ਇਸ ਪੋਸਟਿੰਗ ਨੂੰ ਅਪਡੇਟ ਕਰਕੇਇਨ੍ਹਾਂ ਸ਼ਰਤਾਂ ਨੂੰ ਸੋਧਣ ਦਾ ਅਧਿਕਾਰ ਰੱਖਦਾ ਹੈ। ਅਸੀਂ ਕਿਸੇ ਵੀ ਸਮੇਂ ਤੁਹਾਨੂੰਨੋਟਿਸ ਦੇ ਕੇ ਜਾਂ ਬਿਨਾਂ ਕਿਸੇ ਨੋਟਿਸ ਦੇ, ਵਰਤੋਂ ਦੀਆਂ ਸ਼ਰਤਾਂ ਨੂੰ ਬਦਲ ਸਕਦੇ ਹਾਂ ਅਤੇ ਇਸ ਨੂੰ ਅਪਡੇਟਕਰ ਸਕਦੇ ਹਾਂ, ਅਤੇ ਇਹਨਾਂ ਵਰਤੋਂ ਦੀਆਂ ਸ਼ਰਤਾਂ ਵਿੱਚ ਅਜਿਹੀਆਂ ਤਬਦੀਲੀਆਂਇਸ ਪੇਜ ਤੇ ਪੋਸਟ ਕਰਨ 'ਤੇ ਤੁਰੰਤ ਪ੍ਰਭਾਵਸ਼ਾਲੀ ਹੋਵਣਗੀਆਂ ਅਤੇ ਕਿਸੇ ਵੀ ਪਿਛਲੀਵਰਤੋਂ ਦੀਆਂ ਸ਼ਰਤਾਂ ਨੂੰ ਬਦਲ ਦੇਵੇਗੀ। ਤੁਸੀਂ ਸਹਿਮਤ ਹੋਵੋਗੇ ਕਿ ਜੇਇਨ੍ਹਾਂ ਸ਼ਰਤਾਂ ਦਾ ਕੋਈ ਵੀ ਹਿੱਸਾ ਲਾਗੂ ਨਹੀਂ ਹੋਣ ਵਾਲਾ ਪਾਇਆ ਜਾਂਦਾ ਹੈ, ਤਾਂਇਨ੍ਹਾਂ ਸ਼ਰਤਾਂ ਦਾ ਬਾਕੀ ਹਿੱਸਾ ਪੂਰੀ ਤਰ੍ਹਾਂ ਪ੍ਰਭਾਵੀ ਅਤੇ ਪ੍ਰਭਾਵ ਵਿੱਚ ਰਹੇਗਾ ਅਤੇ ਨਹੀਂਲਾਗੂ ਹੋਣ ਯੋਗ ਹਿੱਸੇ ਵਿੱਚ ਸੋਧ ਕੀਤੀ ਜਾਏਗੀ ਤਾਂ ਜੋ ਕਾਨੂੰਨ ਦੁਆਰਾ ਆਗਿਆ ਦਿੱਤੀ ਅਧਿਕਤਮਹੱਦ ਤੱਕ ਲਾਗੂ ਕੀਤੀ ਜਾ ਸਕੇ। ਤੁਸੀਂ ਕਿਸੇ ਵੀ ਅਜਿਹੀਆਂਸੋਧਾਂ ਨੂੰ ਮੰਨਣ ਲਈ ਸਹਿਮਤ ਹੋ। ਉਸ ਸਮੇਂ ਦੀਆਂ ਮੌਜੂਦਾਵਰਤੋਂ ਦੀਆਂ ਸ਼ਰਤਾਂ ਨੂੰ ਨਿਰਧਾਰਤ ਕਰਨ ਲਈ ਤੁਹਾਨੂੰ ਸਮੇਂ ਸਮੇਂ ਤੇ ਇਸ ਪੇਜ ਤੇ ਜਾਣ ਦੀ ਸਲਾਹਦਿੱਤੀ ਜਾਂਦੀ ਹੈ।

ਸਾਮੂਹਿਕ ਕਾਰਵਾਈ ਛੋਟ

ਤੁਸੀਂ BibleProject ਦੇ ਵਿਰੁੱਧ ਕਿਸੇ ਵੀ ਦਾਅਵੇ, ਵਿਵਾਦਜਾਂ ਵਿਵਾਦ ਨਾਲ ਸਬੰਧਤ ਕਿਸੇ ਵੀ ਸਾਮੂਹਿਕ ਕਾਰਵਾਈ ਮੁਕੱਦਮੇ ਨੂੰ ਸ਼ੁਰੂ ਕਰਨ ਜਾਂ ਇਸ ਵਿਚਹਿੱਸਾ ਲੈਣ ਦੇ ਕਿਸੇ ਅਧਿਕਾਰ ਨੂੰ ਛੱਡ ਦਿੰਦੇ ਹੋ, ਅਤੇ ਜਿਥੇ ਵੀ ਲਾਗੂ ਹੁੰਦਾ ਹੈ, ਤੁਸੀਂ BibleProject ਦੇ ਵਿਰੁੱਧ ਸ਼ੁਰੂ ਕੀਤੀ ਕਿਸੇ ਵੀ ਸਾਮੂਹਿਕ ਕਾਰਵਾਈ ਤੋਂਬਾਹਰ ਆਉਣ ਦੀ ਸਹਿਮਤੀ ਦਿੰਦੇ ਹੋ।

ਸਾਲਸੀ ਸਮਝੌਤਾ

ਨੋਟ: ਇਹ ਆਰਬਿਟਰੇਸ਼ਨਸਮਝੌਤਾ ਸਿਰਫ ਸੰਯੁਕਤ ਰਾਜ ਅਮਰੀਕਾ ਦੇ ਉਪਭੋਗਤਾਵਾਂ ਤੇ ਲਾਗੂ ਹੁੰਦਾ ਹੈ।

ਤੁਸੀਂ ਅਤੇ ਟੀਬੀਪੀ ਅਦਾਲਤਵਿੱਚ ਜਾਂ ਜਿਉਰੀ ਅੱਗੇ ਦਾਅਵਿਆਂ ਲਈ ਮੁਕੱਦਮਾ ਚਲਾਉਣਾ ਜਾਂ ਕਿਸੇ ਦਾਅਵੇ ਦੇ ਸਬੰਧ ਵਿੱਚਸਾਮੂਹਿਕ ਕਾਰਵਾਈ ਜਾਂ ਪ੍ਰਤੀਨਿਧੀ ਕਾਰਵਾਈ ਵਿੱਚ ਹਿੱਸਾ ਲੈਣ ਦੇ ਅਧਿਕਾਰ ਛੱਡਣ ਲਈ ਸਹਿਮਤ ਹੋ। ਆਰਬਿਟਰੇਸ਼ਨ ਵਿੱਚ ਤੁਹਾਡੇਹੋਰ ਅਧਿਕਾਰ ਜੇ ਤੁਸੀਂ ਅਦਾਲਤ ਜਾਂਦੇ, ਜਿਵੇਂਕਿ ਖੁਲਾਸੇ ਤੱਕ ਪਹੁੰਚ, ਉਪਲਬਧਨਹੀਂ ਹੋ ਸਕਦੇ ਜਾਂ ਸੀਮਿਤ ਹੋ ਸਕਦੇ ਹਨ।

ਇਹਨਾਂ ਵਰਤੋਂ ਦੀਆਂ ਸ਼ਰਤਾਂਅਤੇ ਉਹਨਾਂ ਦੀ ਵਿਆਖਿਆ ਜਾਂ ਇਸ ਦੀ ਉਲੰਘਣਾ, ਸਮਾਪਤੀ ਜਾਂ ਵੈਧਤਾ ਨਾਲ ਸੰਬੰਧਤ, ਇਹਨਾਂਵਰਤੋਂ ਦੀਆਂ ਸ਼ਰਤਾਂ ਦੇ ਨਤੀਜੇ ਵਜੋਂ, ਇਸ ਆਰਬਿਟਰੇਸ਼ਨ ਵਿਵਸਥਾ ਦੀ ਯੋਗਤਾ, ਸਕੋਪਜਾਂ ਆਰਬਿਟਰੇਸ਼ਨ ਪ੍ਰਾਵਧਾਨਾਂ ਨੂੰ ਲਾਗੂ ਕਰਨ ਬਾਰੇ ਵਿਵਾਦਾਂ (ਸਮੂਹਿਕ ਤੌਰ ਤੇ  "ਕਵਰ ਕੀਤੇ ਜਾਣ ਵਾਲੇ ਵਿਵਾਦ") ਸਮੇਤ ਚੀਜਾਂ ਦਾਨਿਪਟਾਰਾ ਅਦਾਲਤ ਦੀ ਬਜਾਏ ਪੋਰਟਲੈਂਡ, ਓਰੇਗਨ ਜਾਂ ਪਾਰਟੀਆਂ ਵਿੱਚ ਆਪਸੀ ਸਹਿਮਤੀ ਵਾਲੇ ਕਿਸੇ ਹੋਰਸਥਾਨ 'ਤੇ ਵਿਅਕਤੀਗਤਆਰਬਿਟਰੇਸ਼ਨ ਦੁਆਰਾ ਕੀਤਾ ਜਾਵੇਗਾ। ਸਕੋਪ ਜਾਂ ਆਰਬਿਟਰੇਸ਼ਨ ਪ੍ਰਾਵਧਾਨਾਂਨੂੰ ਲਾਗੂ ਕਰਨ ਬਾਰੇ ਵਿਵਾਦਾਂ (ਸਮੂਹਿਕ ਤੌਰ ਤੇ  "ਕਵਰ ਕੀਤੇ ਜਾਣ ਵਾਲੇ ਵਿਵਾਦ") ਸਮੇਤ ਚੀਜਾਂ ਦਾ ਨਿਪਟਾਰਾ ਅਦਾਲਤ ਦੀ ਬਜਾਏ ਪੋਰਟਲੈਂਡ, ਓਰੇਗਨਜਾਂ ਪਾਰਟੀਆਂ ਵਿੱਚ ਆਪਸੀ ਸਹਿਮਤੀ ਵਾਲੇ ਕਿਸੇ ਹੋਰ ਸਥਾਨ 'ਤੇ ਵਿਅਕਤੀਗਤ ਆਰਬਿਟਰੇਸ਼ਨਦੁਆਰਾ ਕੀਤਾ ਜਾਵੇਗਾ। ਆਰਬਿਟਰੇਸ਼ਨ ਅਮਰੀਕੀਆਰਬਿਟਰੇਸ਼ਨ ਐਸੋਸੀਏਸ਼ਨ ("ਏਏਏ") ਦੁਆਰਾ ਇਸਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਤਹਿਤਕੀਤੀ ਜਾਏਗੀ। ਫੈਡਰਲ ਆਰਬਿਟਰੇਸ਼ਨ ਐਕਟ ਇਸਆਰਬਿਟਰੇਸ਼ਨ ਸਮਝੌਤੇ ਦੀ ਵਿਆਖਿਆ ਅਤੇ ਲਾਗੂ ਕਰਨ ਨੂੰ ਨਿਯੰਤਰਿਤ ਕਰਦਾ ਹੈ। ਇਸ ਦੇ ਉਲਟ, ਤੁਸੀਂ ਛੋਟੇ ਦਾਅਵਿਆਂ ਦੀ ਅਦਾਲਤ ਵਿੱਚ ਆਪਣੇ ਦਾਅਵਿਆਂ ਦਾ ਦਾਅਵਾ ਕਰ ਸਕਦੇ ਹੋ, ਜੇਤੁਹਾਡੇ ਦਾਅਵੇ ਯੋਗ ਹਨ ਅਤੇ ਜਿੰਨਾ ਚਿਰ ਇਹ ਮਾਮਲਾ ਅਦਾਲਤ ਵਿੱਚ ਰਹਿੰਦਾ ਹੈ ਅਤੇ ਸਿਰਫ ਇਕਵਿਅਕਤੀਗਤ (ਗੈਰ-ਸ਼੍ਰੇਣੀ, ਗੈਰ-ਪ੍ਰਤੀਨਿਧੀ) ਦੇ ਅਧਾਰ ਤੇ ਅੱਗੇ ਵਧਦਾ ਹੈ।

ਕਿਸੇ ਵੀ ਆਰਬਿਟਰੇਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਆਰੰਭ ਕਰਨ ਵਾਲੀ ਪਾਰਟੀ ਦੂਜੀ ਧਿਰ ਨੂੰ ਆਰਬਿਟਰੇਸ਼ਨ ਦਾ ਇਰਕਰਨ ਦੇ ਆਪਣੇ ਇਰਾਦੇ ਬਾਰੇ ਘੱਟੋ ਘੱਟ 60 ਦਿਨਾਂ ਦੀ ਐਡਵਾਂਸਡ ਲਿਖਤੀ ਨੋਟਿਸ ਦੇਵੇਗੀ। ਟੀਬੀਪੀ ਸਾਡੇ ਨਾਲ ਫਾਈਲ 'ਤੇਤੁਹਾਡੇ ਈ-ਮੇਲ ਪਤੇ ਤੇ ਈ ਮੇਲ ਦੁਆਰਾ ਇਸ ਤਰ੍ਹਾਂ ਦਾ ਨੋਟਿਸ ਦੇਵੇਗੀ ਅਤੇ ਤੁਹਾਨੂੰ ਈ-ਮੇਲਦੁਆਰਾ webmaster@jointhebibleproject.com40> ਤੇ ਅਜਿਹੀਨੋਟਿਸ ਦੇਣਾ ਲਾਜ਼ਮੀ ਹੈ। ਅਜਿਹੇ 60 ਦਿਨਾਂਦੇ ਨੋਟਿਸ ਦੀ ਮਿਆਦ ਦੇ ਦੌਰਾਨ, ਧਿਰਾਂ ਕਿਸੇ ਵੀ ਕਵਰਡ ਵਿਵਾਦ ਨੂੰ ਆਪਸੀ ਵਿਚਾਰ ਵਟਾਂਦਰੇਦੁਆਰਾ ਸੁਚੱਜੇ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨਗੀਆਂ। ਨੋਟਿਸ ਦੀ ਮਿਆਦ ਦੇ ਖ਼ਤਮ ਹੋਣਤੇ ਅਤੇ ਇਸ ਤਰ੍ਹਾਂ ਦੇ ਸੁਚੱਜੇ ਢੰਗ ਨਾਲ ਨਿਪਟਣ ਤੇ ਅਸਫਲ ਹੋਣ ਤੇ 'ਤੇ, ਕੋਈ ਵੀ ਧਿਰ ਆਰਬਿਟਰੇਸ਼ਨ ਦੀ ਸ਼ੁਰੂਆਤ ਕਰ ਸਕਦੀ ਹੈ।

ਕਨੂੰਨ ਅਧੀਨ ਜਾਂ ਨਿਰਪੱਖਤਾਦੇ ਤਹਿਤ ਅਦਾਲਤ ਵਿੱਚ ਜੋ ਵੀ ਰਾਹਤ ਦਿੱਤੀ ਜਾ ਸਕਦੀ ਹੈ ਆਰਬਿਟਰੇਟਰ ਕੋਲ ਉਹ ਦੇਣ ਦਾ ਅਧਿਕਾਰਹੋਵੇਗਾ ਅਤੇ ਆਰਬਿਟਰੇਟਰ (ਰਾਂ) ਦਾ ਕੋਈ ਨਿਰਣਾ ਅੰਤਮ ਹੋਵੇਗਾ ਅਤੇ ਹਰ ਇਕ ਧਿਰ ਲਈ ਮੰਨਣਾਲਾਜ਼ਮੀ ਹੋਵੇਗਾ। ਇੱਕ ਆਰਬਿਟਰੇਟਰ ਦੁਆਰਾਦਿੱਤੇ ਗਏ ਨਿਰਣੇ ਬਾਰੇ ਫੈਸਲਾ ਯੋਗ ਅਧਿਕਾਰ ਖੇਤਰ ਦੀ ਕਿਸੇ ਵੀ ਅਦਾਲਤ ਵਿੱਚ ਦਾਖਲ ਕੀਤਾ ਜਾਸਕਦਾ ਹੈ। ਵਿਵਾਦਾਂ ਨੂੰ ਆਰਬਿਟਰੇਟ ਦੀ ਮੁੱਢਲੀਜ਼ਿੰਮੇਵਾਰੀ ਦੇ ਬਾਵਜੂਦ, ਹਰੇਕ ਧਿਰ ਨੂੰ ਕਿਸੇ ਵੀ ਸਮੇਂ ਯੋਗ ਅਧਿਕਾਰ ਖੇਤਰ ਦੀ ਅਦਾਲਤਤੋਂ ਕਿਸੇ ਵੀ ਸਮੇਂ ਰੋਕ ਲਾਉਣ ਜਾਂ ਹੋਰ ਉਚਿਤ ਰਾਹਤ ਦੀ ਪੈਰਵੀ ਕਰਨ ਦਾ ਅਧਿਕਾਰ ਹੋਵੇਗਾ। ਆਰਬਿਟਰੇਟਰ ਲਾਗੂ ਕਾਨੂੰਨਅਤੇ ਇਹਨਾਂ ਵਰਤੋਂ ਦੀਆਂ ਸ਼ਰਤਾਂ ਦੇ ਨਿਯਮਾਂ ਨੂੰ ਲਾਗੂ ਕਰੇਗਾ ਅਤੇ ਅਜਿਹਾ ਕਰਨ ਵਿੱਚ ਅਸਫਲਰਹਿਣ ਤੇ ਇਸਨੂੰ ਆਰਬਿਟਰਲ ਅਥਾਰਟੀ ਦੀ ਮਨਮਾਨੀ ਮੰਨਿਆ ਜਾਵੇਗਾ ਅਤੇ ਨਿਆਂਇਕ ਸਮੀਖਿਆ ਦਾ ਅਧਾਰਸਮਝਿਆ ਜਾਵੇਗਾ। ਨਾ ਹੀ ਟੀਬੀਪੀ ਅਤੇ ਨਾ ਹੀਤੁਸੀਂ ਕਿਸੇ ਵਰਗ, ਨੁਮਾਇੰਦੇ ਜਾਂ ਨਿਜੀ ਅਟਾਰਨੀ ਕਾਰਵਾਈ ਦੇ ਰੂਪ ਵਿੱਚ ਕਿਸੇ ਕਵਰਵਿਵਾਦ ਨੂੰ ਆਰਬਿਟਰੇਟ ਕਰਨ ਦੇ ਹੱਕ ਨਹੀਂ ਹੋਵੋਗੇ ਅਤੇ ਆਰਬਿਟਰੇਟਰਾਂ ਨੂੰ ਕਿਸੇ ਕਲਾਸ, ਪ੍ਰਤੀਨਿਧੀਜਾਂ ਨਿਜੀ ਅਟਾਰਨੀ ਜਨਰਲ ਅਧਾਰ ਤੇ ਮੁਕੱਦਮਾ ਚਲਾਉਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਜੇ ਇਸ ਧਾਰਾ ਵਿੱਚ ਆਰਬਿਟਰੇਟ ਕਰਨ ਲਈਸਮਝੌਤੇ ਦਾ ਕੋਈ ਪ੍ਰਬੰਧ ਗੈਰ ਕਾਨੂੰਨੀ ਜਾਂ ਲਾਗੂ ਨਹੀਂ ਕੀਤਾ ਜਾ ਸਕਦਾ, ਤਾਂ ਬਾਕੀ ਆਰਬਿਟਰੇਸ਼ਨ ਦੀਆਂ ਸ਼ਰਤਾਂ ਪੂਰੀ ਤਰ੍ਹਾਂ ਜਾਇਜ਼, ਬਾਈਡਿੰਗ ਅਤੇ ਲਾਗੂ ਹੋਣਗੀਆਂ (ਪਰ ਕਿਸੇ ਵੀ ਸਥਿਤੀ ਵਿੱਚ ਕੋਈਸਾਮੂਹਿਕ, ਪ੍ਰਤੀਨਿਧੀਜਾਂ ਪ੍ਰਾਈਵੇਟ ਅਟਾਰਨੀ ਜਨਰਲ ਆਰਬਿਟਰੇਸ਼ਨ ਨਹੀਂ ਹੋਵੇਗੀ)। ਵਰਤੋਂ ਦੀਆਂ ਇਹ ਸ਼ਰਤਾਂ ਅਤੇਸੰਬੰਧਿਤ ਲੈਣ-ਦੇਣ ਫੈਡਰਲ ਆਰਬਿਟਰੇਸ਼ਨ ਐਕਟ, 9 ਯੂ.ਐਸ.ਸੀ.ਸੈਕਸ਼ਨ 1-16 (ਐਫਏਏ) ਅਤੇ, ਜਿਥੇ ਕਿਤੇਲਾਗੂ ਹੋਵੇ ਉੱਥੇ ਓਰੇਗਨ ਰਾਜ ਦੇ ਕਾਨੂੰਨਾਂ ਦੇ ਅਧੀਨ ਹੋਣਗੇ ਅਤੇ ਨਿਯੰਤਰਿਤ ਹੋਣਗੇ।

 

By using this website, I acknowledge that I am 16 years of age or older, and I agree to the Terms and Conditions and Privacy Policy.
Under 16?
Accept
For advanced bible reading tools:
Login  or  Join
Which language would you like?